✕
  • ਹੋਮ

ਭਰੇ ਬਾਜ਼ਾਰ ‘ਚ ਚੱਲਦੀ ਕਾਰ ਨੂੰ ਲੱਗੀ ਅੱਗ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  03 Dec 2019 08:08 PM (IST)
1

2

ਮਾਮਾ-ਭਾਂਜਾ ਹਾਲੇ ਝੱਜਰ ਦੇ ਬਾਜ਼ਾਰ ਤੋਂ ਹੀ ਗੁਜ਼ਰ ਰਹੇ ਸੀ ਕਿ ਅਚਾਨਕ ਗੱਡੀ ਵਿੱਚ ਧੂੰਆਂ ਉੱਠਣ ਲੱਗਾ। ਵੇਖਦੇ ਹੀ ਵੇਖਦੇ ਕਾਰ ਵਿੱਚ ਅੱਗ ਭੜਕ ਗਈ।

3

ਇਹ ਕਾਰ ਝੱਜਰ ਦੇ ਪਿੰਡ ਮਹਿੰਦੀਪੁਰ ਤੋਂ ਡਾਬੋਧਾ ਦੇ ਰਹਿਣ ਵਾਲੇ ਰਵਿੰਦਰ ਦੀ ਹੈ ਜੋ ਆਪਣੇ ਭਾਂਜੇ ਨਾਲ ਝੱਜਰ ਦੇ ਸਿਵਲ ਹਸਪਤਾਲ ਜਾ ਰਿਹਾ ਸੀ।

4

ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ।

5

ਝੱਜਰ: ਹਰਿਆਣਾ ਦੇ ਝੱਜਰ ਵਿੱਚ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਗਈ। ਕਾਰ ਚਾਲਕ ਨੇ ਕਾਰ ਤੋਂ ਛਾਲ ਮਾਰ ਕੇ ਆਪਣੀ ਤੇ ਕਾਰ ਵਿੱਚ ਸਵਾਰ ਆਪਣੇ ਭਾਂਜੇ ਦੀ ਜਾਨ ਬਚਾਈ।

  • ਹੋਮ
  • ਪੰਜਾਬ
  • ਭਰੇ ਬਾਜ਼ਾਰ ‘ਚ ਚੱਲਦੀ ਕਾਰ ਨੂੰ ਲੱਗੀ ਅੱਗ, ਵੇਖੋ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.