ਚਾਰ ਘੰਟਿਆਂ ਦੀ ਬਾਰਸ਼ ਵੀ ਨਾ ਝੱਲ ਸਕਿਆ ਲੁਧਿਆਣਾ
ਏਬੀਪੀ ਸਾਂਝਾ | 01 Aug 2019 02:35 PM (IST)
1
2
3
4
ਚਾਰ ਘੰਟੇ ਦੀ ਬਾਰਸ਼ ਨੇ ਲੁਧਿਆਣਾ ‘ਚ ਪਾਣੀ ਭਰ ਦਿੱਤਾ, ਜਿਸ ਨਾਲ ਪ੍ਰਸਾਸ਼ਨ ਦੀ ਵੀ ਪੋਲ੍ਹ ਖੋਲ੍ਹ ਗਈ।
5
ਬਾਰਸ਼ ਨਾਲ ਕਈ ਸਕੂਲਾਂ ‘ਚ ਪਾਣੀ ਭਰ ਗਿਆ। ਇਸ ਨਾਲ ਬੱਚਿਆਂ ਸਣੇ ਅਧਿਆਪਕਾਂ ਨੂੰ ਵੀ ਬੈਂਚਾਂ ‘ਤੇ ਬੈਠਣ ਲਈ ਮਜਬੂਰ ਹੋਣਾ ਪਿਆ।
6
ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ‘ਚ ਅੱਜ ਸਵੇਰ ਤੋਂ ਬਾਰਸ਼ ਹੋ ਰਹੀ ਹੈ। ਗਰਮੀ ਤੋਂ ਰਾਹਤ ਦੇਣ ਦੇ ਨਾਲ ਹੀ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ।