ਨਨਕਾਣਾ ਸਾਹਿਬ ਤੋਂ ਸਜਾਇਆ ਨਗਰ ਕੀਰਤਨ, ਦਰਸ਼ਨਾਂ ਲਈ ਖਾਲਸਾਈ ਰੰਗ 'ਚ ਰੰਗਿਆ ਅਟਾਰੀ ਬਾਰਡਰ
ਏਬੀਪੀ ਸਾਂਝਾ
Updated at:
01 Aug 2019 01:03 PM (IST)
1
Download ABP Live App and Watch All Latest Videos
View In App2
3
4
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ ਨਨਕਾਣਾ ਸਾਹਿਬ ਤੋਂ ਭਾਰਤ ਲਈ ਰਵਾਨਾ ਹੋ ਗਿਆ ਹੈ।
5
ਵੇਖੋ ਪਾਕਿਸਤਾਨ ਤੋਂ ਆਈਆਂ ਖੂਬਸੂਰਤ ਤਸਵੀਰਾਂ।
6
ਅੱਜ ਸਵਾਗਤ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਅਟਾਰੀ-ਵਾਹਗਾ ਬਾਰਡਰ 'ਤੇ ਪਹੁੰਚੀਆਂ ਹਨ।
7
ਨਗਰ ਕੀਰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਸ਼ੁਰੂ ਹੋ ਕੇ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਏਗਾ।
8
ਯਾਦ ਰਹੇ ਇਹ ਪਹਿਲਾ ਅੰਤਰਰਾਸ਼ਟਰੀ ਨਗਰ ਕੀਰਤਨ ਹੈ ਜੋ ਪਾਕਿਸਤਾਨ ਤੋਂ ਸ਼ੁਰੂ ਹੋ ਕੇ ਭਾਰਤ ਆਏਗਾ।
9
ਉਧਰ ਭਾਰਤ ਵਾਲੇ ਪਾਸੇ ਨਗਰ ਕੀਰਤਨ ਦੇ ਸਵਾਗਤ ਲਈ ਅਟਾਰੀ ਬਾਰਡਰ ਖਾਲਸਾਈ ਰੰਗ 'ਚ ਰੰਗਿਆ ਹੋਇਆ ਹੈ।
10
11
12
13
14
- - - - - - - - - Advertisement - - - - - - - - -