✕
  • ਹੋਮ

ਪੰਜਾਬ ਸਣੇ ਗੁਆਂਢੀ ਸੂਬਿਆਂ 'ਚ ਹੋ ਰਹੀ ਜਲਥਲ, ਫ਼ਸਲਾਂ ਦਾ ਨੁਕਸਾਨ

ਏਬੀਪੀ ਸਾਂਝਾ   |  28 Sep 2019 07:24 PM (IST)
1

2

3

ਸੜਕਾਂ 'ਤੇ ਭਾਰੀ ਟ੍ਰੈਫਿਕ ਵੇਖਣ ਨੂੰ ਮਿਲ ਰਿਹਾ ਹੈ।

4

ਦੱਸ ਦੇਈਏ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਰਿਪੋਰਟ ਜਾਰੀ ਕਰ ਦਿੱਤੀ ਗਈ ਸੀ ਤੇ ਅਗਲੇ ਦੋ ਦਿਨ ਵੱਖ-ਵੱਖ ਥਾਵਾਂ ਉੱਪਰ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਗਈ ਸੀ।

5

ਬਠਿੰਡਾ ਵਿੱਚ ਪਈ ਇਸ ਬਾਰਿਸ਼ ਤੋਂ ਪਹਿਲਾਂ ਹਨੇਰੀ ਝੱਖੜ ਦੇ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਸੀ।

6

ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਸ਼ਾਮ ਤੋਂ ਹੀ ਹਲਕੀ ਬਾਰਿਸ਼ ਹੋ ਰਹੀ ਸੀ।

7

ਰਾਤ ਦਾ ਵੇਲਾ ਹੋਣ ਕਰਕੇ ਸੜਕਾਂ 'ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।

8

ਬੇਸ਼ੱਕ ਮੌਸਮ ਸੁਹਾਵਣਾ ਹੋਇਆ ਹੈ ਪਰ ਇਸ ਨਾਲ ਨਰਮੇ, ਆਲੂ, ਬਾਸਮਤੀ ਤੇ ਹੋਰ ਨਿੱਸਰੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ।

9

ਚੰਡੀਗੜ੍ਹ: ਪੰਜਾਬ, ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਵਿੱਚ ਭਾਰੀ ਬਾਰਸ਼ ਹੋ ਰਹੀ ਹੈ।

  • ਹੋਮ
  • ਪੰਜਾਬ
  • ਪੰਜਾਬ ਸਣੇ ਗੁਆਂਢੀ ਸੂਬਿਆਂ 'ਚ ਹੋ ਰਹੀ ਜਲਥਲ, ਫ਼ਸਲਾਂ ਦਾ ਨੁਕਸਾਨ
About us | Advertisement| Privacy policy
© Copyright@2026.ABP Network Private Limited. All rights reserved.