ਹੇਮਕੁੰਡ ਸਾਹਿਬ ਵਿਖੇ ਸ਼ਰਧਾਲੂਆਂ ਦੇ ਜਥੇ ਪਹੁੰਚਣੇ ਸ਼ੁਰੂ, ਦੇਖੋ 2019 ਦੀ ਯਾਤਰਾ ਦੀਆਂ ਪਹਿਲੀਆਂ ਤਸਵੀਰਾਂ
ਏਬੀਪੀ ਸਾਂਝਾ
Updated at:
01 Jun 2019 06:12 PM (IST)
1
ਹੇਮਕੁੰਡ ਸਾਹਿਬ ਦੇ ਰਸਤੇ ਵਿੱਚ ਆਉਂਦੀ ਫਲਾਵਰ ਵੈਲੀ ਵੀ ਇਸ ਸਮੇਂ ਆਪਣੇ ਪੂਰੇ ਜੋਬਨ 'ਤੇ ਹੈ।
Download ABP Live App and Watch All Latest Videos
View In App2
3
4
ਵੇਖੋ ਕੁਝ ਹੋਰ ਤਸਵੀਰਾਂ।
5
ਭਾਰਤੀ ਫ਼ੌਜ ਹਰ ਸਾਲ ਹੇਮਕੁੰਡ ਸਾਹਿਬ ਲਈ ਬਰਫ ਨੂੰ ਹਟਾ ਕੇ ਰਸਤਾ ਬਣਾਉਂਦੀ ਹੈ ਤਾਂ ਜੋ ਸ਼ਰਧਾਲੂ ਇੱਥੋਂ ਦੇ ਦਰਸ਼ਨ ਕਰ ਸਕਣ।
6
ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਮਹਾਨ ਤਪ ਅਸਥਾਨ ਹੇਮਕੁੰਡ ਸਾਹਿਬ ਵਿਖੇ ਪਹਿਲੇ ਜਥੇ ਦੀਆਂ ਇਹ ਤਾਜ਼ਾ ਤਸਵੀਰਾਂ ਹਨ।
7
ਪਹਿਲੀ ਜੂਨ ਤੋਂ ਗੁਰਦੁਆਰਾ ਸਾਹਿਬ ਦੇ ਕਿਵਾੜ ਸੰਗਤ ਲਈ ਖੁੱਲ੍ਹ ਚੁੱਕੇ ਹਨ ਅਤੇ ਸ਼ਰਧਾਲੂ ਇਸ ਅਸਥਾਨ ਦੇ ਦਰਸ਼ਨ ਕਰ ਸਕਦੇ ਹਨ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਵੀ ਕਰਦੇ ਹਨ।
8
ਹੇਮਕੁੰਡ ਸਾਹਿਬ ਵਿਖੇ ਸਿੱਖ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਗਈ ਹੈ।
- - - - - - - - - Advertisement - - - - - - - - -