ਬਰਗਾੜੀ 'ਚ ਮਨਾਇਆ ਜਾ ਰਿਹਾ ਪਛਤਾਵਾ ਦਿਵਸ, ਅੱਜ ਦੇ ਦਿਨ ਚੋਰੀ ਹੋਏ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ
ਏਬੀਪੀ ਸਾਂਝਾ
Updated at:
01 Jun 2019 12:56 PM (IST)
1
Download ABP Live App and Watch All Latest Videos
View In App2
3
4
ਅੱਜ ਦੇ ਇਸ ਪ੍ਰੋਗਰਾਮ ਵਿੱਚ ਧਿਆਨ ਸਿੰਘ ਮੰਡ, ਸਿਮਰਜੀਤ ਸਿੰਘ ਮਾਨ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੋ ਹੋਰ ਹਾਜ਼ਰ ਸਨ।
5
ਦੱਸ ਦੇਈਏ ਬੀਤੇ ਸਾਲ ਪਹਿਲੀ ਜੂਨ ਨੂੰ ਪਛਤਾਵਾ ਦਿਵਸ ਤੋਂ ਤੁਰੰਤ ਬਾਅਦ ਬਰਗਾੜੀ ਮੋਰਚੇ ਦੀ ਸ਼ੁਰੂਆਤ ਹੋਈ ਸੀ।
6
ਇਸ ਤੋਂ ਬਾਅਦ 12 ਅਕਤੂਬਰ, 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਗਏ ਸੀ।
7
ਪਹਿਲੀ ਜੂਨ, 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕੀਤੇ ਗਏ ਸਨ।
8
ਬਰਗਾੜੀ ਮੋਰਚੇ ਦੇ ਸਮਰਥਕਾਂ ਵਲੋਂ ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿੱਚ ਅੱਜ ਪਛਤਾਵਾ ਦਿਵਸ ਮਨਾਇਆ ਜਾ ਰਿਹਾ ਹੈ।
- - - - - - - - - Advertisement - - - - - - - - -