ਹੋਲੇ ਮਹੱਲੇ ਦਾ ਸਮਾਪਨ ਅੱਜ, ਦੇਖੋ ਖ਼ਾਸ ਤਸਵੀਰਾਂ
ਏਬੀਪੀ ਸਾਂਝਾ | 22 Mar 2019 01:32 PM (IST)
1
ਅੱਜ ਹੀ ਨਿਹੰਗ ਸਿੰਘ ਘੋੜ ਸਵਾਰੀ ਅਤੇ ਗੱਤਕੇ ਦੇ ਜੌਹਰ ਵੀ ਦਿਖਾਉਣਗੇ।
2
ਕੁਝ ਹੀ ਸਮੇਂ ਵਿੱਚ ਨਿਹੰਗ ਸਿੰਘ ਮਹੱਲੇ ਵਿੱਚ ਜੌਹਰ ਦਿਖਾਉਣਗੇ।
3
ਆਪਣੇ ਘੋੜਿਆਂ ਤੇ ਸ਼ਸਤਰਾਂ ਨਾਲ ਲੈਸ ਨਿਹੰਗ ਸਿੰਘ ਜੰਗਜੂ ਕਰਤੱਬਾਂ ਦਾ ਮੁਜ਼ਾਹਰਾ ਕਰਦੇ ਹੋਏ ਮੁਹੱਲੇ ਵਿੲੱਚ ਸ਼ਾਮਲ ਹੋ ਰਹੇ ਹਨ।
4
ਅੱਜ ਦੇ ਦਿਨ ਨਿਹੰਗ ਸਿੰਘ ਮਹੱਲਾ ਸਜਾਉਂਦੇ ਹਨ।
5
ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਅੱਜ ਸਮਾਪਤੀ ਦਿਹਾੜਾ ਹੈ।