ਨਸ਼ੇੜੀਆਂ 'ਤੇ ਨਕੇਲ ਕੱਸਣ ਵਾਲੀ ਪੁਲਿਸ ਖ਼ੁਦ ਲਾ ਰਹੀ 'ਸੂਟੇ', ਵੀਡੀਓ ਵਾਇਰਲ
ਏਬੀਪੀ ਸਾਂਝਾ | 14 Sep 2019 08:51 PM (IST)
1
2
3
4
5
6
ਸ਼ਨੀਵਾਰ ਨੂੰ ਦੋਵਾਂ ਮੁਲਾਜ਼ਮਾਂ ਨੂੰ ਜਲੰਧਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
7
ਮਾਮਲਾ ਸਾਹਮਣੇ ਆਉਣ ਬਾਅਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੋਵਾਂ ਜਵਾਨਾਂ ਨੂੰ ਮੁਅੱਤਲ ਕਰ ਦਿੱਤਾ ਹੈ।
8
ਵੀਡੀਓ ਵਿੱਚ ਜਲੰਧਰ ਦੇ ਬਸਤੀ ਬਾਵਾ ਖੇਲ ਵਿੱਚ ਤਾਇਨਾਤ ਦੋ ਪੁਲਿਸ ਜਵਾਨ ਨਸ਼ਾ ਕਰਦੇ ਦਿੱਸ ਰਹੇ ਹਨ।
9
ਜਲੰਧਰ ਪੁਲਿਸ ਦੇ 2 ਜਵਾਨਾਂ ਦੀ ਨਸ਼ਾ ਕਰਦਿਆਂ ਦੀ ਵੀਡੀਓ ਸਾਹਮਣੇ ਆਈ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
10
ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢਣ ਵਾਲੀ ਪੰਜਾਬ ਪੁਲਿਸ ਦੇ ਮੁਲਾਜ਼ਮ ਖ਼ੁਦ ਨਸ਼ਿਆਂ ਵਿੱਚ ਗ੍ਰਿਫ਼ਤ ਨਜ਼ਰ ਆ ਰਹੇ ਹਨ।