✕
  • ਹੋਮ

ਅਮਰੀਕਾ 'ਚ ਟਰਬਨ ਡੇਅ ਦੀ ਧੁੰਮ, ਗੋਰੇ ਵੀ ਬਣੇ 'ਸਰਦਾਰ'

ਏਬੀਪੀ ਸਾਂਝਾ   |  15 Apr 2019 09:32 AM (IST)
1

2

3

4

5

6

7

ਅਕਸਰ ਸਥਾਨਕ ਲੋਕ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਨਸਲੀ ਵਿਤਕਰਾ ਕਰਦੇ ਹਨ।

8

ਦੇਖੋ ਹੋਰ ਤਸਵੀਰਾਂ।

9

ਸਿੱਖ ਧਰਮ ਤੇ ਸਿੱਖਾਂ ਬਾਰੇ ਸਥਾਨਕ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਜਿਹੇ ਪ੍ਰੋਗਰਾਮ ਖਾਸਾ ਯੋਗਦਾਨ ਪਾਉਂਦੇ ਹਨ।

10

ਟਰਬਨ ਡੇਅ ਮੌਕੇ ਟਾਈਮਜ਼ ਸਕੁਏਅਰ ਵਿੱਚ ਵੀ ਖਾਸੀਆਂ ਰੌਣਕਾਂ ਲੱਗੀਆਂ।

11

ਇੱਥੇ ਸੈਂਕੜੇ ਲੋਕਾਂ ਦੇ ਇਕੱਠ ਵਿੱਚ ਅਣਗਿਣਤ ਗੋਰੇ-ਗੋਰੀਆਂ ਤੇ ਕਾਲੇ ਮੂਲ ਦੇ ਲੋਕਾਂ ਨੇ ਆਪਣੇ ਸਿਰਾਂ 'ਤੇ ਦਸਤਾਰਾਂ ਸਜਵਾਈਆਂ।

12

ਇੱਥੇ ਨਿਊਯਾਰਕ ਪੁਲਿਸ ਦੇ ਸਿੱਖ ਅਫਸਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ।

13

14 ਅਪਰੈਲ ਨੂੰ ਮਨਾਏ ਗਏ ਦਸਤਾਰ ਦਿਹਾੜੇ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਸਥਾਨਕ ਲੋਕਾਂ ਦੇ ਪੱਗਾਂ ਬੰਨ੍ਹੀਆਂ।

14

ਅਮਰੀਕਾ ਵਿੱਚ ਬੀਤੇ ਦਿਨ ਵਿਸਾਖੀ ਵਾਲੇ ਦਿਨ ਟਰਬਨ ਡੇਅ ਮਨਾਇਆ ਗਿਆ।

  • ਹੋਮ
  • ਪੰਜਾਬ
  • ਅਮਰੀਕਾ 'ਚ ਟਰਬਨ ਡੇਅ ਦੀ ਧੁੰਮ, ਗੋਰੇ ਵੀ ਬਣੇ 'ਸਰਦਾਰ'
About us | Advertisement| Privacy policy
© Copyright@2026.ABP Network Private Limited. All rights reserved.