ਕਾਰਗਿਲ ਦੇ ਸ਼ਹੀਦਾਂ ਨੂੰ ਇੰਝ ਕੀਤਾ ਯਾਦ
ਏਬੀਪੀ ਸਾਂਝਾ | 24 Jul 2019 02:20 PM (IST)
1
ਦੌੜ 'ਚ ਪਹਿਲੇ ਨੰਬਰ 'ਤੇ ਆਏ ਬਾਬੂ ਲਾਲ ਮੀਨਾ ਨੇ ਕਿਹਾ ਕਿ ਉਸ ਨੇ ਇਹ ਰੇਸ ਜਿੱਤ ਕੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
2
ਇਸ ਦੌੜ ਨਾਲ ਜਵਾਨਾਂ ਅਤੇ ਆਮ ਲੋਕਾਂ ਨੂੰ ਸ਼ਹੀਦਾਂ ਪ੍ਰਤੀ ਸਨਮਾਨ ਵੱਧਦਾ ਹੈ।
3
ਇਸੇ ਸਬੰਧ 'ਚ ਸ਼ਹੀਦਾਂ ਦੀ ਯਾਦ 'ਚ ਦੌੜ ਕਰਵਾਈ ਗਈ।
4
ਬੀਐਸਐਫ ਪੰਜਾਬ ਫਰੰਟੀਅਰ ਦੇ ਆਈਜੀ ਮਹੀਪਾਲ ਯਾਦਵ ਨੇ ਕਿਹਾ ਕਿ ਅਸੀਂ ਕਾਰਗਿਲ ਸ਼ਹੀਦਾਂ ਦੀ ਯਾਦ 'ਚ ਪੂਰੇ ਹਫਤੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
5
ਦੂਜੇ ਨੰਬਰ 'ਤੇ ਬੀਐਸਐਫ ਤੋਂ ਰਾਜਮਲ ਰਹੇ, ਜਿਨ੍ਹਾਂ ਨੂੰ 2100 ਤੇ ਤੀਜੇ ਨੰਬਰ 'ਤੇ ਰਹਿਣ ਵਾਲੇ ਫੌਜ 'ਤੇ ਸੁਮਨ ਸੇਨ ਨੂੰ 1100 ਰੁਪਏ ਦੇ ਇਨਾਮ ਨਾਲ ਨਵਾਜਿਆ ਗਿਆ।
6
ਬਾਬੂ ਲਾਲ ਮੀਨਾ ਨੂੰ 3100 ਰੁਪਏ ਦਾ ਇਨਾਮ ਦਿੱਤਾ ਗਿਆ।
7
ਬੀਐਸਐਫ ਜਵਾਨ ਬਾਬੂ ਲਾਲ ਮੀਨਾ ਨੇ ਇਹ ਰੇਸ ਜਿੱਤੀ।
8
ਪੰਜ ਕਿਲੋਮੀਟਰ ਦੀ ਇਸ ਦੌੜ 'ਚ ਬੀਐਸਐਫ ਤੋਂ ਇਲਾਵਾ ਫੌਜ ਦੇ ਜਵਾਨਾਂ ਨੇ ਵੀ ਹਿੱਸਾ ਲਿਆ।
9
ਕਾਰਗਿਲ ਦੇ ਸ਼ਹੀਦਾਂ ਦੀ ਯਾਦ 'ਚ ਬੁੱਧਵਾਰ ਨੂੰ ਬੀਐਸਐਫ ਦੇ ਪੰਜਾਬ ਫਰੰਟੀਅਰ ਤੋਂ ਇੱਕ ਦੌੜ ਕਰਵਾਈ ਗਈ।