ਪ੍ਰਧਾਨ 'ਤੇ ਇਲਜ਼ਾਮ, ਜੱਥੇਦਾਰ ਦੇ ਜਵਾਬ, ਜਾਣੋ ਤਸਵੀਰਾਂ ਰਾਹੀਂ ਪੂਰੀ ਕਹਾਣੀ
ਉਹਨਾਂ ਸੂਰਬੀਰ ਯੋਧੇ ਜੱਸਾ ਸਿੰਘ ਰਾਮਗੜੀਆ ਅਤੇ ਬਾਬਾ ਸੰਤਾ ਸਿੰਘ ਦਾ ਕਿ ਅਜਿਹਾ ਕਈ ਵਾਰ ਹੋ ਚੁੱਕਾ ਹੈ ਕਿ ਕਈ ਸਿਆਸੀ ਜਾਂ ਧਾਰਮਿਕ ਆਗੂਆਂ ਨੂੰ ਤਨਖਾਹ ਲਗਾਈ ਜਾ ਚੁੱਕੀ ਹੈ ਪਰ ਜਦੋਂ ਉਹ ਹੁਕਮਾਂ ਮੁਤਾਬਿਕ ਨਿਮਾਨੇਰ ਹੋਈ ਕੇ ਆਪਣੀ ਸੇਵਾ ਕਰਦੇ ਹਨ ਅਤੇ ਗ਼ਲਤੀ ਨਾ ਕਾਰਨ ਦਾ ਪ੍ਰਣ ਕਰਦੇ ਹਨ ਤਾਂ ਉਹਨਾਂ ਨੂੰ ਮੁੜ ਪੰਥ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ.ਜੇਕਰ ਕੋਈ ਆਕੀ ਹੋ ਕੇ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੋਏ ਹੁਕਮਾਂ ਦੀ ਪਾਲਣਾ ਨਾ ਕਰੇ ਅਤੇ ਆਪਣੀ ਗ਼ਲਤੀ ਨੂੰ ਨਾ ਸਵੀਕਾਰੇ ਤਾਂ ਉਸਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ.
ਜੱਥੇਦਾਰ ਨੇ ਇਸ ਮਾਮਲੇ ਤੇ ਆਪਣੀ ਚੁੱਪੀ ਤੋੜਦਿਆਂ ਇੱਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਜਦੋਂ ਵੀ ਕਿਸੇ ਸਿੱਖ ਨੂੰ ਤਨਖਾਹ ਲਗਾਈ ਜਾਂਦੀ ਹੈ ਤਾਂ ਉਸਨੂੰ ਅਕਾਲ ਤਖ਼ਤ ਵਲੋਂ ਜਾਰੀ ਆਦੇਸ਼ਾਂ ਮੁਤਾਬਿਕ ਹੀ ਸੇਵਾ ਕਰਨੀ ਹੁੰਦੀ ਹੈ ਅਤੇ ਆਪਣੀ ਭੁੱਲ ਭਖਸ਼ਾਉਣੀ ਹੁੰਦੀ ਹੈ
ਪਰ ਆਪਣੀ ਗ਼ਲਤੀ ਕਬੂਲਣ ਤੋਂ ਬਾਅਦ ਸਜ਼ਾ ਪੂਰੀ ਪੂਰੀ ਕਰ ਚੁੱਕੇ ਲੌਂਗੋਵਾਲ ਹੁਣ ਇਹ ਕਹਿ ਰਹੇ ਹਨ ਕਿ ਉਹ ਤਾਂ ਕਦੇ ਡੇਰੇ ਵਿੱਚ ਗਏ ਹੀ ਨਹੀਂ। ਜੇਕਰ ਉਹ ਡੇਰਾ ਸੱਚਾ ਸੌਦਾ ਨਹੀਂ ਗਏ ਤਾਂ ਫਿਰ ਉਹਨਾਂ ਨੇ ਧਰਮਿਕਮ ਸਜ਼ਾ ਕਿਉਂ ਭੁਗਤੀ?

ਜਥੇਦਾਰ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਕਾਂਗਰਸ,ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਓਹਨਾ ਦੀ ਗ਼ਲਤੀ ਕਰਕੇ ਉਹਨਾਂ ਨੂੰ ਸੇਵਾ ਲਾਗੈ ਗਈ ਸੀ ਅਤੇ ਉਹਨਾਂ ਨੇ ਹੁਕਮਾਂ ਮੁਤਾਬਿਕ ਆਪਣੀ ਗ਼ਲਤੀ ਕਬੂਲਦਿਆਂ ਸੇਵਾ ਪੂਰੀ ਕੀਤੀ, ਜਿਸ ਤੋਂ ਬਾਦ ਉਹਨਾਂ ਨੂੰ ਮੁੜ ਪੰਥ ਵਿੱਚ ਸ਼ਾਮਿਲ ਕੀਤਾ ਜਾ ਚੁੱਕਾ ਹੈ
ਪਰ ਆਪਣੀ ਗ਼ਲਤੀ ਕਬੂਲਣ ਤੋਂ ਬਾਅਦ ਸਜ਼ਾ ਪੂਰੀ ਪੂਰੀ ਕਰ ਚੁੱਕੇ ਲੌਂਗੋਵਾਲ ਹੁਣ ਇਹ ਕਹਿ ਰਹੇ ਹਨ ਕਿ ਉਹ ਤਾਂ ਕਦੇ ਡੇਰੇ ਵਿੱਚ ਗਏ ਹੀ ਨਹੀਂ। ਜੇਕਰ ਉਹ ਡੇਰਾ ਸੱਚਾ ਸੌਦਾ ਨਹੀਂ ਗਏ ਤਾਂ ਫਿਰ ਉਹਨਾਂ ਨੇ ਧਰਮਿਕਮ ਸਜ਼ਾ ਕਿਉਂ ਭੁਗਤੀ?
ਸ਼ਿਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਨੂੰ ਡੇਰਾ ਸੱਚਾ ਸੌਦਾ ਵਿਖੇ ਜਾਣ ਕਰਕੇ ਲੱਗੀ ਤਨਖਾਹ ਤੋਂ ਬਾਅਦ ਉਹਨਾਂ ਨੂੰ ਪ੍ਰਧਾਨ ਬਣਾਉਣ ਦੇ ਮਾਮਲੇ ਤੋਂ ਬਾਅਦ ਇਸ ਫੈਂਸਲੇ ਦਾ ਵਿਰੋਧ ਕਰ ਰਹੀਆਂ ਜੱਥੇਬੰਦੀਆਂ ਨੂੰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਸੀਹਤ ਦਿੰਦਿਆਂ ਕਿਹਾ ਹੈ ਕਿ ਜੱਥੇਬੰਦੀਆਂ ਵਲੋਂ ਜਾਣ ਬੁੱਜਹ ਕੇ ਇਸ ਵਿਵਾਦ ਨੂੰ ਤੂਲ ਨਾ ਦਿੱਤਾ ਜਾਵੇ।
ਇਥੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਡੇਰਾ ਸੱਚਾ ਸੌਦਾ ਵਿਖੇ ਜਾਣ ਵਾਲੇ ਸਾਰੇ ਸਿਆਸੀ ਲੀਡਰਾਂ ਨੂੰ ਭਾਵੇਂ ਓਥੇ ਜਾਣ ਕਰਕੇ ਧਾਰਮਿਕ ਸਜ਼ਾ ਸੁਣਾਈ ਗਈ ਸੀ ਅਤੇ ਉਹਨਾਂ ਨੇ ਇਹ ਸੇਵਾ ਪੂਰੀ ਵੀ ਕੀਤੀ ਜਿਨ੍ਹਾਂ ਵਿੱਚ ਸ਼ਿਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਾਮਿਲ ਹਨ. ਪਰ ਆਪਣੀ ਗ਼ਲਤੀ ਕਬੂਲਣ ਤੋਂ ਬਾਅਦ ਸਜ਼ਾ ਪੂਰੀ ਪੂਰੀ ਕਰ ਚੁੱਕੇ ਲੌਂਗੋਵਾਲ ਹੁਣ ਇਹ ਕਹਿ ਰਹੇ ਹਨ ਕਿ ਉਹ ਤਾਂ ਕਦੇ ਡੇਰੇ ਵਿੱਚ ਗਏ ਹੀ ਨਹੀਂ। ਜੇਕਰ ਉਹ ਡੇਰਾ ਸੱਚਾ ਸੌਦਾ ਨਹੀਂ ਗਏ ਤਾਂ ਫਿਰ ਉਹਨਾਂ ਨੇ ਧਰਮਿਕਮ ਸਜ਼ਾ ਕਿਉਂ ਭੁਗਤੀ?
ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨਗੀ ਸਾਂਭਣ ਤੋਂ ਬਾਅਦ ਹੀ ਵਿਵਾਦਾਂ ਵਿੱਚ ਘਿਰ ਗਏ ਹਨ।
ਉਹਨਾਂ ਜੇਕਰ ਕੋਈ ਸਿੱਖ ਨਿਮਾਣਾ ਹੋ ਕੇ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਮੰਨਦਾ ਹੈ ਅਤੇ ਹੁਕਮਾਂ ਮੁਤਾਬਿਕ ਆਪਣੀ ਸੇਵਾ ਪੂਰੀ ਕਰਕੇ ਮੁਆਫੀ ਮੰਗਦਾ ਹੈ ਤਾਂ ਉਸਨੂੰ ਬਖਸ਼ ਦਿੱਤਾ ਜਾਂਦਾ ਹੈ ਅਤੇ ਫਿਰ ਤੋਂ ਸਿੱਖ ਧਰਮ ਵਿੱਚ(ਪੰਥ) ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ.
ਇਸ ਤੋਂ ਇਲਾਵਾ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਜੱਲਾ ਜੂਨੀਅਰ ਮੀਤ ਪ੍ਰਧਾਨ, ਗੁਰਬਚਨ ਸਿੰਘ ਕਰਮੁਵਾਲਾ ਜਨਰਲ ਸਕੱਤਰ ਚੁਣੇ ਗਏ ਹਨ।