ਪਾਕਿ 'ਚ ਜੰਗੀ ਪੱਧਰ 'ਤੇ ਚੱਲ ਰਿਹਾ ਕਰਤਾਰਪੁਰ ਲਾਂਘੇ ਦਾ ਕੰਮ, ਵੇਖੋ ਅੱਜ ਦੀਆਂ ਤਾਜ਼ਾ ਤਸਵੀਰਾਂ
ਏਬੀਪੀ ਸਾਂਝਾ | 21 May 2019 07:53 PM (IST)
1
2
3
4
5
6
7
8
ਵੇਖੋ ਹੋਰ ਤਸਵੀਰਾਂ।
9
ਭਾਰਤ ਵਿੱਚ ਚੋਣਾਂ ਹੋਣ ਕਰਕੇ ਦੋਵਾਂ ਮੁਲਕਾਂ ਮੀਟਿੰਗਾਂ ਰੁਕ ਗਈਆਂ ਸਨ ਪਰ ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਵਿੱਚ ਨਵੀਂ ਸਰਕਾਰ ਦੇ ਗਠਨ ਮਗਰੋਂ ਕਰਤਾਰਪੁਰ ਸਾਹਿਬ ਲਈ ਫਿਰ ਤੋਂ ਗੱਲਬਾਤ ਸ਼ੁਰੂ ਕੀਤੀ ਜਾਵੇਗੀ।
10
ਦੱਸ ਦੇਈਏ ਭਾਰਤ ਵਿੱਚ ਲੋਕ ਸਭਾ ਚੋਣਾਂ ਪੂਰੀਆਂ ਹੋਣ ਮਗਰੋਂ ਪਾਕਿਸਤਾਨ ਫਿਰ ਤੋਂ ਕਰਤਾਰਪੁਰ ਸਾਹਿਬ ਗਲਿਆਰੇ ਸਬੰਧੀ ਗੱਲਬਾਤ ਤੋਰ ਸਕਦਾ ਹੈ।
11
ਨਵੰਬਰ ਮਹੀਨੇ ਤੋਂ ਲਾਂਘਾ ਖੁੱਲ੍ਹਣ ਦੇ ਆਸਾਰ ਹਨ।
12
ਡਿਫੈਂਸ ਡ੍ਰੇਨ 'ਤੇ ਪੁਲ਼ ਬਣ ਰਿਹਾ ਹੈ। ਰਾਵੀ ਨਦੀ 'ਤੇ ਵੀ ਪੁਲ਼ ਬਣੇਗਾ।
13
ਗੁਰਦੁਆਰਾ ਸਾਹਿਬ ਦੇ ਆਸ-ਪਾਸ ਬਣਿਆ ਪੁਰਾਣਾ ਨਿਰਮਾਣ ਹਟਾ ਦਿੱਤਾ ਗਿਆ ਹੈ।
14
ਇਹ ਤਸਵੀਰਾਂ ਅੱਜ ਹੀ ਲਈਆਂ ਗਈਆਂ ਹਨ।
15
ਤਸਵੀਰਾਂ ਤੋਂ ਸਪਸ਼ਟ ਹੈ ਕਿ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਵਿੱਚ ਗੁਰਦੁਆਰਾ ਸਾਹਿਬ ਦੇ ਆਸ-ਪਾਸ ਤੇਜ਼ੀ ਨਾਲ ਨਿਰਮਾਣ ਕਾਰਜ ਚੱਲ ਰਹੇ ਹਨ।
16
ਪਾਕਿਸਤਾਨ ਤੋਂ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ।