✕
  • ਹੋਮ

ਖਹਿਰਾ ਨੇ ਫ਼ਰੀਦਕੋਟ ਰੈਲੀ 'ਚ 'ਆਪ' ਨੂੰ ਦਿੱਤਾ ਨਵਾਂ ਰੰਗ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  22 Aug 2018 02:31 PM (IST)
1

ਖਹਿਰਾ ਧੜਾ ਪਹਿਲਾਂ ਹੀ ਹਾਈਕਮਾਨ ਤੋਂ ਆਕੀ ਹੋ ਕੇ ਆਪਣੀ ਵੱਖਰੀ ਜਥੇਬੰਦਕ ਇਕਾਈ (ਪੀਏਸੀ) ਖੜ੍ਹੀ ਕਰ ਲਈ ਹੈ। ਪੀਏਸੀ ਨੇ ਖਹਿਰਾ ਨੂੰ ਪ੍ਰਧਾਨ ਵੀ ਨਿਯੁਕਤ ਕਰ ਦਿੱਤਾ ਹੈ।

2

ਖਹਿਰਾ ਦੇ ਨਾਲ ਪਹੁੰਚੇ 9 ਵਿਧਾਇਕਾਂ ਨੇ ਪਾਰਟੀ ਦੀ ਪੀਲੀ ਪੱਗ ਤਿਆਗ ਕੇ ਨਵੇਂ ਰੰਗ ਯਾਨੀ ਕਿ ਹਰੇ ਰੰਗ ਦੀ ਦਸਤਾਰ ਗ੍ਰਹਿਣ ਕਰ ਲਈ ਹੈ।

3

ਫਿਲਹਾਲ ਖਹਿਰਾ ਦੀ ਰੈਲੀ ਜਾਰੀ ਹੈ ਤੇ ਦੇਖਣਾ ਹੋਵੇਗਾ ਕਿ ਇਸ ਦੌਰਾਨ ਹੋਰ ਕੀ ਨਵਾਂ ਵਾਪਰਦਾ ਹੈ।

4

ਅੱਜ ਦੀ ਫ਼ਰੀਦਕੋਟ ਵਿਚਲੀ ਵਾਲੰਟੀਅਰ ਕਨਵੈਨਸ਼ਨ ਵਿੱਚ ਖਹਿਰਾ ਧੜੇ ਨੇ ਆਮ ਆਦਮੀ ਪਾਰਟੀ ਦੀ ਪਛਾਣ ਬਣਾਈ ਪੀਲੀ ਦਸਤਾਰ ਨੂੰ ਵੀ ਬਦਲ ਦਿੱਤਾ ਹੈ।

5

ਫ਼ਰੀਦਕੋਟ: ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕਾਂ ਨੇ ਆਪਣੇ ਪ੍ਰਧਾਨ ਦੀ ਹਾਜ਼ਰੀ ਵਿੱਚ ਅੱਜ ਫ਼ਰੀਦਕੋਟ ਵਿੱਚ ਵਾਲੰਟੀਅਰਜ਼ ਕਨਵੈਨਸ਼ਨਜ਼ ਵਿੱਚ ਪਾਰਟੀ ਅੰਦਰ ਵੱਡਾ ਫੇਰਬਦਲ ਕੀਤਾ ਹੈ।

  • ਹੋਮ
  • ਪੰਜਾਬ
  • ਖਹਿਰਾ ਨੇ ਫ਼ਰੀਦਕੋਟ ਰੈਲੀ 'ਚ 'ਆਪ' ਨੂੰ ਦਿੱਤਾ ਨਵਾਂ ਰੰਗ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.