ਬੀਜੇਪੀ ਲਈ ਚੋਣ ਪ੍ਰਚਾਰ ਕਰਨ ਆਏ ਬੱਬੂ ਮਾਨ ਦੀ ਨੌਜਵਾਨਾਂ ਨੂੰ ਖ਼ਾਸ ਅਪੀਲ
ਏਬੀਪੀ ਸਾਂਝਾ | 19 Oct 2019 05:16 PM (IST)
1
ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਇਲਾਜ ਦੀ ਜ਼ਰੂਰਤ ਹੈ ਤਾਂ ਉਹ ਉਨ੍ਹਾਂ ਨਾਲ ਖੜੇ ਹਨ।
2
ਮਾਨ ਨੇ ਕਿਹਾ ਕਿ ਨਸ਼ਿਆਂ ਖਿਲਾਫ ਉਨ੍ਹਾਂ ਦੀ ਲੜਾਈ ਲਗਾਤਾਰ ਜਾਰੀ ਹੈ।
3
ਮਾਨ ਨੇ ਕਿਹਾ ਕਿ ਨਸ਼ਾ ਤਾਂ ਜਵਾਨੀ ਦਾ ਹੀ ਬਥੇਰਾ ਹੁੰਦਾ ਹੈ। ਮੈਂ ਕਾਮਨਾ ਕਰਦਾ ਹਾਂ ਕਿ ਮੁਲਕ 'ਤੇ ਇਸ ਤਰ੍ਹਾਂ ਦਾ ਦਾਗ ਨਾ ਲੱਗੇ।
4
ਮਾਨ ਨੇ ਲੋਕਾਂ ਕੋਲੋਂ ਕ੍ਰਿਸ਼ਣ ਬੇਦੀ ਲਈ ਵੋਟਾਂ ਦੀ ਅਪੀਲ ਕੀਤੀ ਤੇ ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਪੁੱਜੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਕਿਹਾ।
5
ਕੁਰੂਕੁਸ਼ੇਤਰ: ਪੰਜਾਬੀ ਗਾਇਕ ਬੱਬੂ ਮਾਨ ਨੇ ਸ਼ਾਹਾਬਾਦ ਮਾਰਕੰਡਾ ਤੋਂ ਬੀਜੇਪੀ ਉਮੀਦਵਾਰ ਕ੍ਰਿਸ਼ਣ ਬੇਦੀ ਲਈ ਚੋਣ ਪ੍ਰਚਾਰ ਕੀਤਾ।