✕
  • ਹੋਮ

10 ਘੰਟਿਆਂ ਦੀ ਮਸ਼ੱਕਤ ਮਗਰੋਂ ਕਾਬੂ ਆਇਆ ਤੇਂਦੂਆ ਚਿੜਿਆ ਘਰ ਭੇਜਿਆ

ਏਬੀਪੀ ਸਾਂਝਾ   |  01 Feb 2019 12:13 PM (IST)
10 ਘੰਟਿਆਂ ਦੀ ਮਸ਼ੱਕਤ ਮਗਰੋਂ ਕਾਬੂ ਆਇਆ ਤੇਂਦੂਆ ਚਿੜਿਆ ਘਰ ਭੇਜਿਆ
1

2

3

4

5

ਤੇਂਦੂਏ ਨੇ ਕਈ ਪਿੰਡ ਵਾਸੀਆਂ ਨੂੰ ਜ਼ਖ਼ਮੀ ਕੀਤਾ।

6

7

8

9

ਬੀਤੇ ਦਿਨ ਜਲੰਧਰ ਦੇ ਪਿੰਡ ਲੰਮਾ ਵਿੱਚ ਆਣ ਵੜੇ ਤੇਂਦੁਏ ਨੇ ਖੂਬ ਭੜਥੂ ਪਾਇਆ।

10

ਜੰਗਲਾਤ ਮਹਿਕਮੇ ਨੂੰ ਤੇਂਦੂਆ ਫੜਨ ਵਿੱਚ ਖਾਸੀ ਮਸ਼ੱਕਤ ਕਰਨੀ ਪਈ।

11

12

13

14

15

16

17

18

19

ਉਸ ਨੂੰ ਪਿੰਜਰੇ ਵਿੱਚ ਕੈਦ ਕਰ ਲਿਆ ਗਿਆ।

20

ਲੋਕਾਂ ਵੱਲੋਂ ਸੱਟਾਂ ਮਾਰਨ ਕਰਕੇ ਤੇਂਦੂਆ ਕਾਫੀ ਜ਼ਖ਼ਮੀ ਹੋ ਗਿਆ ਸੀ।

21

ਵੇਖੋ ਹੋਰ ਤਸਵੀਰਾਂ।

22

ਆਖਰ 10 ਘੰਟਿਆਂ ਬਾਅਦ ਦੇਰ ਰਾਤ ਕਰੀਬ 11 ਵਜੇ ਅਧਿਕਾਰੀ ਤੇਂਦੂਆ ਕਾਬੂ ਕਰਨ ਵਿੱਚ ਕਾਮਯਾਬ ਹੋਏ।

  • ਹੋਮ
  • ਪੰਜਾਬ
  • 10 ਘੰਟਿਆਂ ਦੀ ਮਸ਼ੱਕਤ ਮਗਰੋਂ ਕਾਬੂ ਆਇਆ ਤੇਂਦੂਆ ਚਿੜਿਆ ਘਰ ਭੇਜਿਆ
About us | Advertisement| Privacy policy
© Copyright@2026.ABP Network Private Limited. All rights reserved.