✕
  • ਹੋਮ

ਜਲੰਧਰ 'ਚ ਆਣ ਵੜਿਆ ਤੇਂਦੂਆ, ਲੋਕਾਂ ਨੂੰ ਪਾਈਆਂ ਭਾਜੜਾਂ

ਏਬੀਪੀ ਸਾਂਝਾ   |  31 Jan 2019 05:02 PM (IST)
1

2

3

4

5

ਹਾਲਾਂਕਿ ਕਈ ਸਥਾਨਕ ਲੋਕ ਵੀ ਜ਼ਖ਼ਮੀ ਹੋਏ ਹਨ।

6

ਵੇਖੋ ਹੋਰ ਤਸਵੀਰਾਂ।

7

ਤੇਂਦੂਏ ਨੇ ਪਿੰਡ ਦੇ ਆਵਾਰਾ ਕੁੱਤਿਆਂ ਨਾਲ ਵੀ ਭੇੜ ਕੀਤਾ। ਇਸ ਦੌਰਾਨ ਕੁੱਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

8

ਫਿਰ ਉਸ ਨੇ ਪਿੰਡ ਵਾਸੀਆਂ ਨੂੰ ਉਸ ਬਾਰੇ ਜਾਣਕਾਰੀ ਦਿੱਤੀ।

9

ਉਸ ਨੂੰ ਦੇਖਣ ਲਈ ਲੋਕ ਕੋਠਿਆਂ ’ਤੇ ਇਕੱਠੇ ਹੋ ਗਏ।

10

ਪਿੰਡ ਵਾਸੀ ਸੰਤੋਖ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਉਸ ਨੇ ਖੇਤ ਵਿੱਚ ਤੇਂਦੂਆ ਵੇਖਿਆ।

11

ਪਹਿਲਾਂ ਤੇਂਦੂਆ ਖੇਤਾਂ ਵਿੱਚ ਲੁਕਿਆ ਹੋਇਆ ਸੀ।

12

ਲੋਕਾਂ ਨੇ ਤੁਰੰਤ ਜੰਗਲਾਤ ਵਿਭਾਗ ਨੂੰ ਤੇਂਦੂਏ ਬਾਰੇ ਜਾਣਕਾਰੀ ਦਿੱਤੀ।

13

ਜਲੰਧਰ ਦੇ ਪਿੰਡ ਲੰਮਾ ਵਿੱਚ ਇੱਕ ਤੇਂਦੂਆ ਆ ਵੜਿਆ।

14

ਰਿਹਾਇਸ਼ੀ ਖੇਤਰ ਵਿੱਚ ਤੇਂਦੂਏ ਨੂੰ ਵੇਖ ਕੇ ਚੁਫੇਰੇ ਅਫਰਾ-ਤਫਰੀ ਮਚ ਗਈ।

15

ਤੇਂਦੂਏ ਦੇ ਡਰ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ।

  • ਹੋਮ
  • ਪੰਜਾਬ
  • ਜਲੰਧਰ 'ਚ ਆਣ ਵੜਿਆ ਤੇਂਦੂਆ, ਲੋਕਾਂ ਨੂੰ ਪਾਈਆਂ ਭਾਜੜਾਂ
About us | Advertisement| Privacy policy
© Copyright@2026.ABP Network Private Limited. All rights reserved.