ਦਾਲ ਰੋਟੀ ਘਰ ਦੀ, ਦਿਵਾਲੀ ਅੰਮ੍ਰਿਤਸਰ ਦੀ...!
ਏਬੀਪੀ ਸਾਂਝਾ | 19 Oct 2017 06:59 PM (IST)
1
2
3
4
5
6
7
8
9
10
11
12
13
ਪਰ ਸਮੇਂ ਦੀ ਘਾਟ ਜਾਂ ਆਪਣੇ ਰੁਝੇਵਿਆਂ ਕਾਰਨ ਅਜਿਹਾ ਕਰਨਾ ਥੋੜ੍ਹਾ ਮੁਸ਼ਕਿਲ ਹੈ। ਸੋ, ਏਬੀਪੀ ਸਾਂਝਾ ਤੁਹਾਨੂੰ ਸਿਫ਼ਤੀ ਦੇ ਘਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾ ਰਿਹਾ ਹੈ। ਅੱਗੇ ਵੇਖੋ, ਕੁਝ ਹੋਰ ਤਸਵੀਰਾਂ।
14
15
16
17
18
19
20
21
ਹਰ ਕੋਈ ਇਸ ਅਲੌਕਿਕ ਜਲੌਅ ਨੂੰ ਆਪਣੀ ਅੱਖੀਂ ਵੇਖਣਾ ਲੋਚਦਾ ਹੈ।
22
ਅੰਮ੍ਰਿਤਸਰ ਦੀ ਦਿਵਾਲੀ ਪੂਰੇ ਜੱਗ ਵਿੱਚ ਮਸ਼ਹੂਰ ਹੈ। ਇਸ ਦਾ ਇੱਕ ਵੱਡਾ ਪ੍ਰਮਾਣ ਦਰਬਾਰ ਸਾਹਿਬ ਵਿਖੇ ਕੀਤੀ ਹੋਈ ਇਹ ਖ਼ੂਬਸੂਰਤ ਦੀਪਮਾਲਾ ਹੈ। ਇਸੇ ਲਈ ਇਹ ਕਹਾਵਤ ਬਣੀ ਹੋਈ ਹੈ ਕਿ ਦਾਲ ਰੋਟੀ ਘਰ ਦੀ ਤੇ ਦਿਵਾਲੀ ਅੰਮ੍ਰਿਤਸਰ ਦੀ।
23
ਬੰਦੀ ਛੋੜ ਦਿਵਸ ਤੇ ਦਿਵਾਲੀ ਦੇ ਤਿਉਹਾਰ ਦੀ ਖੁਸ਼ੀ ਵਿੱਚ ਹਰ ਸਾਲ ਸੁੰਦਰ ਦੀਪਮਾਲਾ ਨਾਲ ਇਸ ਰੂਹਾਨੀ ਸਥਾਨ ਦੀ ਰੌਣਕ ਵੇਖਣ ਲਾਇਕ ਹੁੰਦੀ ਹੈ। ਦੀਪਮਾਲਾ ਦੇ ਨਾਲ-ਨਾਲ ਸੋਹਣੀ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਵੱਖਰਾ ਹੀ ਹੁੰਦਾ ਹੈ, ਜਿਸ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ।