✕
  • ਹੋਮ

ਗੁਰੂ ਨਗਰੀ 'ਚ ਕੁੜੀਆਂ ਦੀ ਖ਼ਾਸ ਲੋਹੜੀ ..!

ਏਬੀਪੀ ਸਾਂਝਾ   |  12 Jan 2018 03:26 PM (IST)
1

ਇਸ ਲਈ ਮੁੰਡੇ ਦੇ ਜਨਮ ਮੌਕੇ ਖਾਸ ਤੌਰ 'ਤੇ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਇਨ੍ਹਾਂ ਕੁੜੀਆਂ ਨੇ ਮਨਾਇਆ ਵੀ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਵੀ ਕੀਤੀ।

2

3

4

ਅੰਮ੍ਰਿਤਸਰ ਦੇ ਇੱਕ ਸਕੂਲ 'ਚ ਕੁੜੀਆਂ ਨੇ ਇਸ ਤਿਉਹਾਰ ਮੌਕੇ ਖ਼ੂਬ ਜਸ਼ਨ ਮਨਾਏ।

5

ਸਕੂਲ ਦੀਆਂ ਵਿਦਿਆਰਥਣਾਂ ਤੋਂ ਲੈ ਕੇ ਸਕੂਲ ਵਿੱਚ ਪੜ੍ਹਾਉਣ ਵਾਲੀਆਂ ਅਧਿਆਪਕਾਵਾਂ ਨੇ ਵੀ ਤਿਉਹਾਰ ਮੌਕੇ ਖ਼ੂਬ ਮਸਤੀ ਕੀਤੀ।

6

ਜੋ ਕੰਮ ਮੁੰਡੇ ਕਰਦੇ ਹਨ ਕੁੜੀਆਂ ਵੀ ਉਨ੍ਹਾਂ ਤੋਂ ਕੀਤੇ ਘੱਟ ਨਹੀਂ ਹਨ।

7

ਅੰਮ੍ਰਿਤਸਰ: ਲੋਹੜੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਪਰ ਗੁਰੂ ਨਗਰੀ ਵਿੱਚ ਕੁੜੀਆਂ ਨੇ ਇਸ ਤਿਉਹਾਰ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਇਆ।

8

ਇਨ੍ਹਾਂ ਮੁਟਿਆਰਾਂ ਵਲੋਂ ਲੋਹੜੀ ਦਾ ਤਿਹਾਰ ਮਨਾ ਕੇ ਇਹ ਸੁਨੁਹਾਂ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਮੁੰਡੇ-ਕੁੜੀਆਂ ਵਿੱਚ ਹੁਣ ਕੋਈ ਫਰਕ ਨਹੀਂ ਹੈ।

9

ਇਸ ਮੌਕੇ ਕੁੜੀਆਂ ਨੇ ਗਿੱਧਾ ਪਾਇਆ ਅਤੇ ਪਤੰਗ ਵੀ ਉਡਾਏ।

10

ਲੋਹੜੀ ਦੀਆਂ ਰਸਮਾਂ ਤੋਂ ਇਲਾਵਾ ਇਨ੍ਹਾਂ ਮੁਟਿਆਰਾਂ ਨੇ ਇਸ ਤਿਉਹਾਰ ਨੂੰ ਸਾਂਝੇ ਤੌਰ 'ਤੇ ਮਨਾਉਣ ਦਾ ਸੁਨੇਹਾ ਵੀ ਦਿੱਤਾ।

  • ਹੋਮ
  • ਪੰਜਾਬ
  • ਗੁਰੂ ਨਗਰੀ 'ਚ ਕੁੜੀਆਂ ਦੀ ਖ਼ਾਸ ਲੋਹੜੀ ..!
About us | Advertisement| Privacy policy
© Copyright@2026.ABP Network Private Limited. All rights reserved.