ਸੁੰਦਰ ਮੁੰਦਰੀਏ ਹੋ... ਬਠਿੰਡਾ 'ਚ ਮਨਾਈ ਲੋਹੜੀ
ਏਬੀਪੀ ਸਾਂਝਾ | 12 Jan 2018 06:40 PM (IST)
1
ਬਠਿੰਡਾ ਦੇ ਐੱਸ.ਡੀ. ਸਕੂਲ ਵਿੱਚ ਅੱਜ ਲੋਹੜੀ ਦਾ ਤਿਊਹਾਰ ਉਤਸ਼ਾਹ ਨਾਲ ਮਨਾਇਆ ਗਿਆ।
2
ਇਸ ਮੌਕੇ ਸਕੂਲ ਦੇ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ।
3
4
5
6
7
ਹਾਲਾਂਕਿ, ਬਠਿੰਡਾ ਥਰਮਲ ਨੂੰ ਬੰਦ ਕਰਨ ਕਰ ਕੇ ਕਾਮਿਆਂ ਨੇ ਵਿੱਤ ਮੰਤਰੀ ਨੂੰ ਕਾਲੀਆਂ ਝੰਡੀਆਂ ਵੀ ਵਿਖਾਈਆਂ।
8
9
10
11
12
13
ਵੇਖੋ ਲੋਹੜੀ ਦੇ ਸਮਾਗਮ ਦੀਆਂ ਕੁਝ ਹੋਰ ਤਸਵੀਰਾਂ-
14
ਸਮਾਗਮ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਪਹੁੰਚੇ।
= 14">