✕
  • ਹੋਮ

ਮੇਅਰ ਤੋਂ ਬਾਅਦ ਸਿੱਧੂ ਦਾ ਪਤੰਗ ਨਾਲ ਪੇਚਾ..!

ਏਬੀਪੀ ਸਾਂਝਾ   |  13 Jan 2018 03:22 PM (IST)
1

2

3

4

5

6

7

8

9

10

ਸਿੱਧੂ ਨੇ ਦੱਸਿਆ ਕਿ ਉਹ ਨਿੱਕੇ ਹੁੰਦਿਆਂ ਪਤੰਗ ਖ਼ੂਬ ਉਡਾਉਂਦੇ ਸੀ ਤੇ ਕਬੂਤਰਬਾਜ਼ੀ ਵੀ ਕਰਦੇ ਸੀ।

11

12

13

ਸਿੱਧੂ ਦੇ ਸਿਆਸੀ ਪੇਚਿਆਂ ਨਾਲੋਂ ਬਿਲਕੁਲ ਵੱਖ ਪਤੰਗਬਾਜ਼ੀ ਤੋਂ ਬਾਅਦ ਸਿੱਧੂ ਨੇ ਆਪਣੇ ਬਚਪਨ ਦੀਆਂ ਯਾਦਾਂ ਏ.ਬੀ.ਪੀ. ਸਾਂਝਾ ਨਾਲ ਤਾਜ਼ਾ ਕੀਤੀਆਂ।

14

ਅੰਮ੍ਰਿਤਸਰ: ਪੇਚਿਆਂ ਦੇ ਬਾਦਸ਼ਾਹ ਨਵਜੋਤ ਸਿੱਧੂ ਨੇ ਅੱਜ ਆਪਣੇ ਘਰ ਪਤੰਗ ਵਾਲੇ ਪੇਚੇ ਪਾ ਕੇ ਦੇਖੇ।

15

16

ਵੇਖੋ ਸਿੱਧੂ ਦੇ ਲੋਹੜੀ ਸਮਾਗਮ ਦੀਆਂ ਕੁਝ ਹੋਰ ਤਸਵੀਰਾਂ-

  • ਹੋਮ
  • ਪੰਜਾਬ
  • ਮੇਅਰ ਤੋਂ ਬਾਅਦ ਸਿੱਧੂ ਦਾ ਪਤੰਗ ਨਾਲ ਪੇਚਾ..!
About us | Advertisement| Privacy policy
© Copyright@2026.ABP Network Private Limited. All rights reserved.