ਨਿਗਮ ਚੋਣ: ਬੂਥ ਕੈਪਚਰਿੰਗ ਵਾਲਿਆਂ ਨੂੰ ਅਕਾਲੀਆਂ ਨੇ ਭਜਾਇਆ, ਵੇਖੋ CCTV ਤਸਵੀਰਾਂ
ਏਬੀਪੀ ਸਾਂਝਾ | 24 Feb 2018 06:56 PM (IST)
1
ਪੋਲਿੰਗ ਬੂਥ ਨੇੜੇ ਹੋਏ ਇਸ ਟਕਰਾਅ ਵਿੱਚ ਪੁਲਿਸ ਦੂਰ-ਦੂਰ ਤਕ ਵਿਖਾਈ ਨਹੀਂ ਦੇ ਰਹੀ।
2
ਦੋਵਾਂ ਧਿਰਾਂ ਵਿੱਚ ਜੰਮ ਕੇ ਪੱਥਰਬਾਜ਼ੀ ਹੋਈ।
3
ਸੀ.ਸੀ.ਟੀ.ਵੀ. ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਧਿਰ ਦੂਜੀ ਨੂੰ ਭਜਾ ਰਹੀ ਹੈ।
4
ਇੱਥੇ ਅਕਾਲੀ ਸਮਰਥਕਾਂ ਨੇ ਇਲਜ਼ਾਮ ਲਾਇਆ ਕਿ ਕਾਂਗਰਸੀ ਸਮਰਥਕ ਬੂਥ ਕੈਪਚਰਿੰਗ ਲਈ ਆਏ ਸਨ ਪਰ ਉਨ੍ਹਾਂ ਭਜਾ ਦਿੱਤਾ।
5
ਇਹ ਤਸਵੀਰਾਂ ਵਾਰਡ ਨੰਬਰ 36 ਦੀਆਂ ਹਨ।
6
ਲੁਧਿਆਣਾ: ਨਗਰ ਨਿਗਮ ਚੋਣਾਂ ਵਿੱਚ ਹਿੰਸਾ ਤੇ ਟਕਰਾਅ ਦੀਆਂ ਕਈ ਘਟਨਾਵਾਂ ਵੇਖਣ ਨੂੰ ਮਿਲੀਆਂ।