ਮਾਨ ਦਾ ਅਵੱਲਾ ਵਿਰੋਧ, ਮਾਨ ਦੀ ਕਾਰ 'ਤੇ ਚੜ੍ਹ ਵਿਰੋਧ ਕਰਨ ਵਾਲਿਆਂ 'ਤੇ ਵਰ੍ਹਾਏ ਫੁੱਲ, ਪਾਇਆ ਭੰਗੜਾ
Download ABP Live App and Watch All Latest Videos
View In Appਇਸ ਮੌਕੇ ਮਾਨ ਦਾ ਵਿਰੋਧ ਕਰ ਰਹੇ ਲੋਕਾਂ ਨੇ ਕਿਹਾ ਕਿ 2014 ਵਿੱਚ ਐਮਪੀ ਬਣਨ ਪਿੱਛੋਂ ਭਗਵੰਤ ਮਾਨ ਨੇ ਇਸ ਪਿੰਡ ਨੂੰ ਗੋਦ ਲਿਆ ਸੀ ਪਰ ਇਸ ਮਗਰੋਂ ਪਿੰਡ ਦਾ ਕੁਝ ਨਹੀਂ ਸਵਾਰਿਆ। ਇਸੇ ਕਰਕੇ ਉਹ ਮਾਨ ਦਾ ਵਿਰੋਧ ਕਰ ਰਹੇ ਹਨ।
ਇੱਥੋਂ ਤਕ ਕਿ ਲੋਕਾਂ ਨੇ ਮਾਨ ਦੀ ਕਾਰ ਦੀ ਛੱਤ ਉੱਤੇ ਭੰਗੜੇ ਵੀ ਪਾਏ।
ਇਸ ਵਾਰ ਤਾਂ ਪਿੰਡ ਦੇ ਵਿਚਾਲੇ ਲੋਕਾਂ ਨੇ ਮਾਨ ਦੀ ਫਾਰਚੂਨਰ ਕਾਰ ਦੀ ਛੱਤ 'ਤੇ ਚੜ੍ਹ ਕੇ ਮਾਨ ਦਾ ਵਿਰੋਧ ਕਰਨ ਵਾਲਿਆਂ 'ਤੇ ਫੁੱਲ ਵਰ੍ਹਾਏ।
ਖ਼ੁਦ ਦੇ ਗੋਦ ਲਏ ਪਿੰਡ ਵਾਸੀਆਂ ਨੇ ਮਾਨ ਨੂੰ ਕਾਲੇ ਝੰਡੇ ਵਿਖਾਏ।
ਰੋਡ ਸ਼ੋਅ ਦੌਰਾਨ ਮਾਨ ਆਪਣੇ ਗੋਦ ਲਏ ਪਿੰਡ ਬੇਨੜਾ ਪਹੁੰਚੇ ਜਿੱਥੇ ਵਿਕਾਸ ਨਾ ਹੋਣ ਕਰਕੇ ਲੋਕਾਂ ਨੇ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕੀਤਾ।
ਸੰਗਰੂਰ: ਆਮ ਆਦਮੀ ਪਾਰਟੀ ਦੇ ਸੰਗਰੂਰ ਸੀਟ ਤੋਂ ਉਮੀਦਵਾਰ ਭਗਵੰਤ ਮਾਨ ਨੇ ਵਿਧਾਨ ਸਭਾ ਖੇਤਰ ਧੂਰੀ ਵਿੱਚ ਇੱਕ ਰੋਡ ਸ਼ੋਅ ਕੀਤਾ ਪਰ ਇਸ ਦੌਰਾਨ ਮਾਨ ਦਾ ਅਨੋਖੇ ਤਰੀਕੇ ਨਾਲ ਵਿਰੋਧ ਕੀਤਾ ਗਿਆ।
- - - - - - - - - Advertisement - - - - - - - - -