✕
  • ਹੋਮ

ਰਾਜਪੁਰਾ ਦੀ ਜ਼ਮੀਨ ਜਾਪਾਨੀਆਂ ਨੂੰ ਦੇਵੇਗੀ ਕੈਪਟਨ ਸਰਕਾਰ

ਏਬੀਪੀ ਸਾਂਝਾ   |  12 Mar 2018 02:22 PM (IST)
1

ਪੰਜਾਬ ਵਿੱਚ ਮੌਜੂਦਾ ਸਨਅਤ ਦੇ ਵਿਕਾਸ ਲਈ ਮਨਪ੍ਰੀਤ ਬਾਦਲ ਨੇ ਕਿਹਾ ਕਿ ਸਰਕਾਰ ਵਨ ਟਾਈਮ ਸੈਟਲਮੈਂਟ ਤਹਿਤ ਠੱਪ ਹੋਏ ਉਦਯੋਗਾਂ ਨੂੰ ਕਰਜ਼ ਦੀ ਅਦਾਇਗੀ ਕਰ ਦੇ ਮੁੜ ਤੋਂ ਸ਼ੁਰੂ ਹੋਣ ਲਈ ਮੌਕੇ ਪ੍ਰਦਾਨ ਕਰ ਰਹੀ ਹੈ।

2

ਉਹ ਕੰਪਨੀ ਆਪਣੇ ਦੇਸ਼ ਤੋਂ ਵੱਖ-ਵੱਖ ਸਨਅਤਾਂ ਨੂੰ ਸਥਾਪਤ ਕਰਨ ਵਿੱਚ ਸਹਿਯੋਗ ਦੇਵੇਗੀ ਤੇ ਸਾਰੀਆਂ ਸਹੂਲਤਾਂ ਪ੍ਰਦਾਨ ਕਰੇਗੀ।

3

ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਇੱਕ ਕੰਪਨੀ ਨਾਲ ਕਰਾਰ ਕਰ ਕੇ ਰਾਜਪੁਰਾ ਨੇੜੇ ਤਕਰੀਬਨ ਇੱਕ ਹਜ਼ਾਰ ਏਕੜ ਜ਼ਮੀਨ ਜਾਪਾਨੀ ਕੰਪਨੀ ਨੂੰ ਦੇਵੇਗੀ।

4

ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਇੱਕ ਹਜ਼ਾਰ ਏਕੜ ਜ਼ਮੀਨ ਜਾਪਾਨੀਆਂ ਨੂੰ ਦੇਣਗੇ ਜਿਸ 'ਤੇ ਉਹ ਸਨਅਤ ਸਥਾਪਤ ਕਰ ਸਕਣ।

5

ਚੰਡੀਗੜ੍ਹ: ਏ.ਬੀ.ਪੀ. ਨਿਊਜ਼ ਵੱਲੋਂ ਕੈਪਟਨ ਸਰਕਾਰ ਦੇ ਇੱਕ ਸਾਲ ਪੂਰੇ ਹੋਣ 'ਤੇ ਕਰਵਾਏ ਜਾ ਰਹੇ ਸ਼ਿਖਰ ਸੰਮੇਲਨ ਵਿੱਚ ਪੰਜਾਬ ਵਿੱਚ ਸਨਅਤ ਦੇ ਵਿਕਾਸ ਦਾ ਨਵਾਂ ਤਰੀਕਾ ਦੱਸਿਆ।

  • ਹੋਮ
  • ਪੰਜਾਬ
  • ਰਾਜਪੁਰਾ ਦੀ ਜ਼ਮੀਨ ਜਾਪਾਨੀਆਂ ਨੂੰ ਦੇਵੇਗੀ ਕੈਪਟਨ ਸਰਕਾਰ
About us | Advertisement| Privacy policy
© Copyright@2026.ABP Network Private Limited. All rights reserved.