ਮਨਪ੍ਰੀਤ ਬਾਦਲ ਨੇ ਬਠਿੰਡੇ ਵਾਲਿਆਂ ਨਾਲ ਖੇਡੀ ਹੋਲੀ
ਏਬੀਪੀ ਸਾਂਝਾ | 02 Mar 2018 12:33 PM (IST)
1
ਲੋਕਾਂ ਵਿਚਕਾਰ ਪਹੁੰਚੇ ਮਨਪ੍ਰੀਤ ਬਾਦਲ ਨੇ ਦੇਸ਼ਵਾਸੀਆਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ।
2
3
4
5
6
7
8
ਉਨ੍ਹਾਂ ਬੱਚਿਆਂ ਨਾਲ ਲਾਡ ਵੀ ਕੀਤਾ।
9
ਵੇਖੋ ਵਿੱਤ ਮੰਤਰੀ ਦੀਆਂ ਕੁਝ ਹੋਰ ਤਸਵੀਰਾਂ।
10
11
ਬਾਦਲ ਨੇ ਸ਼ਹਿਰਵਾਸੀਆਂ ਨੂੰ ਗੁਲਾਲ ਲਾਇਆ।
12
ਉੱਥੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਸ਼ਹਿਰ ਦੇ ਅਹਾਤਾ ਨਿਆਜ਼ ਮੁਹੰਮਦ ਵਿੱਚ ਹੋਲੀ ਮਨਾਉਣ ਪਹੁੰਚੇ।
13
ਅੱਜ ਪੂਰਾ ਦੇਸ਼ ਹੋਲੀ ਦੇ ਰੰਗਾਂ ਵਿੱਚ ਰੰਗਿਆ ਹੋਇਆ ਹੈ। ਸਭ ਆਪੋ-ਆਪਣੇ ਤਰੀਕੇ ਨਾਲ ਹੋਲੀ ਮਨਾ ਰਹੇ ਹਨ।