ਸਾਈਕਲ 'ਤੇ ਪਰਚਾ ਭਰਨ ਪੁੱਜੇ ਮਾਸਟਰ ਬਲਦੇਵ ਸਿੰਘ, ਸਦੀਕ ਤੇ ਰਣੀਕੇ ਨਾਲ ਟੱਕਰ
ਏਬੀਪੀ ਸਾਂਝਾ | 25 Apr 2019 05:10 PM (IST)
1
2
3
4
5
ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਨੇ ਹਾਲੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਹਨ।
6
ਰਾਖਵੇਂ ਲੋਕ ਸਭਾ ਫ਼ਰੀਦਕੋਟ ਤੋਂ ਬੀਤੇ ਦਿਨ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੇ ਵੀ ਨਾਮਜ਼ਦਗੀਆਂ ਦਾਖ਼ਲ ਕਰ ਦਿੱਤੀਆਂ ਸਨ।
7
ਇਸ ਮੌਕੇ ਉਨ੍ਹਾਂ ਕਿਹਾ ਕਿ ਮੇਰਾ ਸਾਈਕਲ ਮੇਰੇ ਲਈ ਲੱਕੀ ਹੈ ਤੇ ਮੈਂ ਇਸੇ ਸਾਈਕਲ ਰਾਹੀਂ ਜ਼ਿੰਦਗੀ ਦੇ ਕਈ ਸਫ਼ਰ ਤੈਅ ਕੀਤੇ ਹਨ।
8
ਮਾਸਟਰ ਬਲਦੇਵ ਸਿੰਘ ਬੇਹੱਦ ਸਾਦੇ ਢੰਗ ਨਾਲ ਸਾਈਕਲ 'ਤੇ ਸਵਾਰ ਹੋ ਕੇ ਰੀਟਰਨਿੰਗ ਅਫ਼ਸਰ ਦੇ ਦਫ਼ਤਰ ਪਹੁੰਚੇ।
9
ਪੰਜਾਬ ਏਕਤਾ ਪਾਰਟੀ ਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹਨ।