✕
  • ਹੋਮ

ਲੋਕ ਸਭਾ ਚੋਣਾਂ 'ਚ ਸੰਗਰੂਰ ਦੇ ਮੈਦਾਨ 'ਚ ਉੱਤਰੀ ਝਾਂਸੀ ਦੀ ਰਾਣੀ

ਏਬੀਪੀ ਸਾਂਝਾ   |  25 Apr 2019 05:00 PM (IST)
1

2

3

ਵਰਮਾ ਨੇ ਕਿਹਾ ਕਿ ਉਹ ਬੇਰੁਜ਼ਗਾਰੀ ਤੇ ਨਸ਼ੇ ਦੂਰ ਕਰਨ ਤੇ ਅੱਤਵਾਦ ਪੀੜਤਾਂ ਨੂੰ ਯੋਗ ਮੁਆਵਜ਼ਾ ਦਿਵਾਉਣ ਦੇ ਮੁੱਦੇ 'ਤੇ ਚੋਣ ਲੜ ਰਹੀ ਹੈ। ਦੇਖੋ ਹੋਰ ਤਸਵੀਰਾਂ।

4

ਹੁਣ ਉਹ ਦਿਖਾਉਣਾ ਚਾਹੁੰਦੀ ਹੈ ਕਿ ਨਾਰੀ, ਝਾਂਸੀ ਦੀ ਰਾਣੀ ਦਾ ਰੂਪ ਹੈ ਤੇ ਮਹਿਲਾ ਸ਼ਕਤੀ ਵੱਡੀ ਤਾਕਤ ਹੁੰਦੀ ਹੈ।

5

ਵਰਮਾ ਨੇ ਕਿਹਾ ਕਿ ਆਜ਼ਾਦੀ ਉਪਰੰਤ ਸੰਗਰੂਰ ਲੋਕ ਸਭਾ ਸੀਟ ਤੋਂ ਕਿਸੇ ਵੀ ਮਹਿਲਾ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਨਹੀਂ ਗਿਆ।

6

ਸ਼ਿਵ ਸੈਨਾ ਹਿੰਦੋਸਤਾਨ ਦੀ ਉਮੀਦਵਾਰ ਰਾਜਦੀਪ ਕੌਰ ਵਰਮਾ 'ਝਾਂਸੀ ਦੀ ਰਾਣੀ' ਬਣ ਘੋੜੇ 'ਤੇ ਚੜ੍ਹ ਕੇ ਨਾਮਜ਼ਦਗੀ ਭਰਨ ਆਈ।

7

ਲੋਕ ਸਭਾ ਚੋਣਾਂ ਸੰਗਰੂਰ 'ਚ ਨਾਮਜ਼ਦਗੀਆਂ ਵੇਲੇ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ।

  • ਹੋਮ
  • ਪੰਜਾਬ
  • ਲੋਕ ਸਭਾ ਚੋਣਾਂ 'ਚ ਸੰਗਰੂਰ ਦੇ ਮੈਦਾਨ 'ਚ ਉੱਤਰੀ ਝਾਂਸੀ ਦੀ ਰਾਣੀ
About us | Advertisement| Privacy policy
© Copyright@2025.ABP Network Private Limited. All rights reserved.