ਕਿਸਾਨਾਂ 'ਤੇ ਕੁਦਰਤ ਕਹਿਰਵਾਨ! 200 ਏਕੜ ਪੱਕੀ ਫ਼ਸਲ ਸੁਆਹ
ਏਬੀਪੀ ਸਾਂਝਾ | 23 Apr 2019 02:13 PM (IST)
1
ਪੀੜਤ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ।
2
3
4
5
ਦੱਸਿਆ ਜਾ ਰਿਹਾ ਹੈ ਕਿ ਅੱਗ ਇਲੈਕਟ੍ਰਿਕ ਸ਼ਾਰਟ ਕਰਕੇ ਲੱਗੀ।
6
ਵੇਖੋ ਤਸਵੀਰਾਂ
7
ਹਾਲਾਂਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਪਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਅੱਗ ਦੇ ਕਹਿਰ ਤੋਂ ਬਚਾਇਆ ਨਹੀਂ ਜਾ ਸਕਿਆ।
8
ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚ ਤੇ ਅੱਗ 'ਤੇ ਕਾਬੂ ਪਾਉਣ ਲੱਗ ਗਈਆਂ।
9
ਇਸ ਮੌਕੇ ਕਿਸਾਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਇਤਲਾਹ ਕੀਤੀ।
10
ਮੋਗਾ ਦੇ ਪਿੰਡ ਭੁੱਗੀਪੁਰਾ ਤੇ ਮਹਿਮੇ ਵਾਲਾ ਵਿੱਚ ਕਿਸਾਨਾਂ ਦੀ 200 ਏਕੜ ਰਕਬੇ ਵਿੱਚ ਖੜ੍ਹੀ ਪੱਕੀ ਕਣਕ ਨੂੰ ਅੱਗ ਲੱਗ ਗਈ।
11
ਪਹਿਲਾਂ ਬਾਰਸ਼ ਤੇ ਹੁਣ ਅੱਗ, ਇਨ੍ਹੀਂ ਦਿਨੀਂ ਕੁਦਰਤ ਵੀ ਕਿਸਾਨਾਂ 'ਤੇ ਕਹਿਰਵਾਨ ਹੋਈ ਨਜ਼ਰ ਆ ਰਹੀ ਹੈ।