ਸਿੱਧੂ ਦਾ ਮੁਲਜ਼ਮ ਮੇਅਰ ਬੈਂਟਲੇ 'ਚ ਆਇਆ ਦਫ਼ਤਰ
ਏਬੀਪੀ ਸਾਂਝਾ | 05 Jan 2018 03:34 PM (IST)
1
2
3
4
5
6
ਮੇਅਰ ਕੁਲਵੰਤ ਸਿੰਘ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਹਨ।
7
ਮੇਅਰ ਕੁਲਵੰਤ ਸਿੰਘ 'ਤੇ ਸ਼ਹਿਰ ਵਿੱਚ ਦਰਖ਼ਤਾਂ ਦੀ ਛੰਗਾਈ ਲਈ ਵਿਦੇਸ਼ੀ ਮਸ਼ੀਨ ਮਹਿੰਗੇ ਭਾਅ 'ਤੇ ਖਰੀਦਣ ਦੇ ਇਲਜ਼ਾਮ ਹਨ।
8
ਮੇਅਰ ਨਾਲ ਏ.ਬੀ.ਪੀ. ਸਾਂਝਾ ਦੀ ਗੱਲਬਾਤ ਤੁਸੀਂ ਯੂ-ਟਿਊਬ 'ਤੇ ਵੇਖ ਸਕਦੇ ਹੋ।
9
ਮੰਤਰੀ ਦੀ ਕਾਰਵਾਈ ਤੋਂ ਬਾਅਦ ਅੱਜ ਮੇਅਰ ਆਪਣੀ ਬੇਸ਼ਕੀਮਤੀ ਬੈਂਟਲੇ ਕਾਰ ਵਿੱਚ ਕਾਰਪੋਰੇਸ਼ਨ ਦਫ਼ਤਰ ਪੁੱਜੇ ਤੇ ਮੀਟਿੰਗ ਲਈ।
10
ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪਹਿਲਾਂ ਮੇਅਰ ਕੁਲਵੰਤ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮ ਤਹਿਤ ਅਹੁਦਿਓਂ ਲਾਹੁਣ ਦੇ ਹੁਕਮ ਦਿੱਤੇ ਸਨ।
11
ਬੀਤੇ ਦਿਨ ਨਵਜੋਤ ਸਿੰਘ ਸਿੱਧੂ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਕੌਂਸਲਰਸ਼ਿਪ ਖ਼ਤਮ ਕਰਨ ਦਾ ਹੁਕਮ ਦੇ ਦਿੱਤਾ।