✕
  • ਹੋਮ

ਬਠਿੰਡਾ 'ਚ ਮਾਨਸੂਨ ਦੀ ਪਹਿਲੀ ਬਰਸਾਤ, ਗਰਮੀ ਤੋਂ ਰਾਹਤ ਪਰ ਜਨ-ਜੀਵਨ 'ਤੇ ਅਸਰ

ਏਬੀਪੀ ਸਾਂਝਾ   |  06 Jul 2019 11:53 AM (IST)
1

ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮ ਮਾਨਸੂਨ ਯੂਪੀ, ਹਿਮਾਚਲ, ਉੱਤਰਾਖੰਡ ਤੇ ਜੰਮੂ ਤੇ ਕਸ਼ਮੀਰ ਦੇ ਕੁਝ ਹਿੱਸਿਆਂ ਨਾਲ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਹੋਰ ਅੱਗੇ ਵਧ ਰਿਹਾ ਹੈ।

2

ਉੱਧਰ ਕਪੂਰਥਲਾ ਦੇ ਸੁਭਾਨਪੁਰ ਵਿੱਚ ਵੀ ਹਲਕੀ ਬਾਰਸ਼ ਹੋਈ।

3

ਇਸ ਦੌਰਾਨ ਹਨ੍ਹੇਰੀ ਵੀ ਚੱਲੇਗੀ। ਇਸ ਨਾਲ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਥੋੜੀ ਗਿਰਾਵਟ ਆਏਗੀ ਪਰ ਵਿੱਚ-ਵਿੱਚ ਚਿਪਚਿਪਾਹਟ ਵਾਲੀ ਗਰਮੀ ਵੀ ਸਤਾਉਂਦੀ ਰਹੇਗੀ।

4

ਅਗਲੇ ਚਾਰ ਦਿਨ, ਯਾਨੀ 10 ਜੁਲਾਈ ਤਕ ਬਾਰਸ਼ ਦੀ ਸੰਭਾਵਨਾ ਹੈ।

5

ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਵਿੱਚ ਮਾਨਸੂਨ ਪੂਰੇ ਪੰਜਾਬ ਵਿੱਚ ਆਪਣਾ ਅਸਰ ਦਿਖਾਏਗਾ।

6

ਕਰੀਬ 5 ਦਿਨਾਂ ਦੀ ਦੇਰੀ ਨਾਲ ਮਾਨਸੂਨ ਨੇ ਅੰਮ੍ਰਿਤਸਰ ਵਿੱਚ ਵੀ ਦਸਤਕ ਦੇ ਦਿੱਤੀ ਹੈ।

7

ਇਸ ਦੇ ਚੱਲਦਿਆਂ ਆਮ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਪਰ ਨਾਲ ਹੀ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ।

8

ਬਠਿੰਡਾ 'ਚ ਮਾਨਸੂਨ ਦੀ ਪਹਿਲੀ ਬਰਸਾਤ ਨੇ ਦਸਤਕ ਦੇ ਦਿੱਤੀ ਹੈ।

  • ਹੋਮ
  • ਪੰਜਾਬ
  • ਬਠਿੰਡਾ 'ਚ ਮਾਨਸੂਨ ਦੀ ਪਹਿਲੀ ਬਰਸਾਤ, ਗਰਮੀ ਤੋਂ ਰਾਹਤ ਪਰ ਜਨ-ਜੀਵਨ 'ਤੇ ਅਸਰ
About us | Advertisement| Privacy policy
© Copyright@2025.ABP Network Private Limited. All rights reserved.