✕
  • ਹੋਮ

ਪੰਜਾਬ ਬੰਦ ਦੌਰਾਨ ਕਈ ਹਾਈਵੇਅ ਜਾਮ, ਆਵਾਜਾਈ ਪ੍ਰਭਾਵਿਤ

ਏਬੀਪੀ ਸਾਂਝਾ   |  13 Aug 2019 11:27 AM (IST)
1

2

3

4

5

6

7

8

9

10

11

12

13

14

15

16

ਉਧਰ, ਅੰਮ੍ਰਿਤਸਰ ‘ਚ ਬੰਦ ਦਾ ਮਿਲਿਆ-ਜੁਲਿਆ ਅਸਰ ਵੇਖਣ ਨੂੰ ਮਿਲ ਰਿਹਾ ਹੈ। ਕੁਝ ਬਾਜ਼ਾਰ ਬੰਦ ਹਨ ਤੇ ਹਾਲ ਗੇਟ ਦੇ ਬਾਹਰ ਪ੍ਰਦਰਸ਼ਨ ਜਾਰੀ ਹੈ।

17

ਪ੍ਰਦਰਸ਼ਨਕਾਰੀਆਂ ਨੇ ਅੰਮ੍ਰਿਤਸਰ-ਜਲੰਧਰ, ਜਲੰਧਰ-ਦਿੱਲੀ ਹਾਈਵੇਅ ਬੰਦ ਕੀਤਾ ਹੋਇਆ ਹੈ।

18

ਦਲਿਤ ਸਮਾਜ ਦੇ ਸੰਗਠਨਾਂ ਵੱਲੋਂ ਪੰਜਾਬ ਬੰਦ ਦੇ ਐਲਾਨ ਤੋਂ ਬਾਅਦ ਅੱਜ ਸੂਬੇ ਦੇ ਵੱਖ-ਵੱਖ ਜ਼ਿਲ੍ਹੇ ਬੰਦ ਹਨ। ਕਈ ਥਾਵਾਂ 'ਤੇ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੂਬਾ ਸਰਕਾਰ ਵੱਲੋਂ ਵੀ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਹਾਸਲ ਹੈ।

19

  • ਹੋਮ
  • ਪੰਜਾਬ
  • ਪੰਜਾਬ ਬੰਦ ਦੌਰਾਨ ਕਈ ਹਾਈਵੇਅ ਜਾਮ, ਆਵਾਜਾਈ ਪ੍ਰਭਾਵਿਤ
About us | Advertisement| Privacy policy
© Copyright@2026.ABP Network Private Limited. All rights reserved.