✕
  • ਹੋਮ

ਨਜ਼ਾਰਾ ਸ਼ਹਿਰ ਫਗਵਾੜੇ ਦਾ, ਦੇਖੋ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ

ਏਬੀਪੀ ਸਾਂਝਾ   |  24 Aug 2018 09:35 AM (IST)
1

2

ਇਸ ਤੋਂ ਬਾਅਦ ਕ੍ਰੇਨ ਦੀ ਮਦਦ ਨਾਲ ਗੱਡੀ ਕੱਢੀ ਗਈ।

3

ਬਾਰਸ਼ ਦੇ ਮੌਸਮ 'ਚ ਪਿਛਲੇ 10 ਦਿਨਾਂ ਤੋਂ ਸੜਕ ਦਾ ਬੁਰੀ ਹਾਲ ਹੈ।

4

ਕਾਫੀ ਮੁਸ਼ੱਕਤ ਤੋਂ ਬਾਅਦ ਤਿੰਨ ਘੰਟਿਆਂ ਬਾਅਦ ਗੱਡੀ ਤੋਂ ਸੜਕ ਤੋਂ ਬਾਹਰ ਆ ਸਕੀ।

5

ਜਦੋਂ ਸਵੇਰ ਵੇਲੇ ਇਕ ਵਿਅਕਤੀ ਆਪਣੇ ਦਫਤਰ ਜਾਣ ਲੱਗਾ ਤਾਂ ਉਸਦੀ ਕਾਰ ਅਚਾਨਕ ਸੜਕ 'ਚ ਧੱਸ ਗਈ।

6

ਲੋਕਾਂ ਨੇ ਮੁਸ਼ਕਲ ਨਾਲ ਕਾਰ ਚਲਾ ਰਹੇ ਆਦਮੀ ਨੂੰ ਗੱਡੀ 'ਚੋਂ ਕੱਢਿਆ।

7

ਇਹ ਤਸਵੀਰਾਂ ਫਗਵਾੜਾ ਦੇ ਪੌਸ਼ ਇਲਾਕੇ ਚਾਹਲ ਨਗਰ ਦੀਆਂ ਹਨ।

  • ਹੋਮ
  • ਪੰਜਾਬ
  • ਨਜ਼ਾਰਾ ਸ਼ਹਿਰ ਫਗਵਾੜੇ ਦਾ, ਦੇਖੋ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.