✕
  • ਹੋਮ

ਕੈਪਟਨ ਨੇ ਕਰਜ਼ ਮੁਆਫੀ ਕੀਤੀ 'ਕੈਸ਼'..!

ਏਬੀਪੀ ਸਾਂਝਾ   |  07 Jan 2018 04:33 PM (IST)
1

ਇਸ ਮੌਕੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਇਸ ਮੌਕੇ ਲੋਕਾਂ ਦਾ ਮਨੋਰੰਜਨ ਵੀ ਕੀਤਾ।

2

ਮਾਨਸਾ ਦੀ ਅਨਾਜ ਮੰਡੀ ਵਿੱਚ ਸਮਾਗਮ ਵਾਲੇ ਪੰਡਾਲ ਵਿੱਚ 40 ਹਜ਼ਾਰ ਤੋਂ ਵਧੇਰੇ ਲੋਕਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ।

3

ਆਰਥਿਕ ਬੋਝ ਹੇਠ ਦੱਬੀ ਸਰਕਾਰ ਇਸ ਕਰਜ਼ ਮਾਫੀ ਸਮਾਗਮ ‘ਤੇ ਵੀ ਵੱਡਾ ਖਰਚ ਕੀਤਾ ਹੈ।

4

ਕੈਪਟਨ ਸਰਕਾਰ ਨੇ ਅੱਗੇ ਤੋਂ ਖ਼ੁਦ ਨੂੰ ਲਾਰੇਬਾਜ਼ ਅਖਵਾਉਣ ਤੋਂ ਰੋਕਣ ਲਈ ਵਿਸ਼ੇਸ਼ ਉਪਰਾਲਾ ਕੀਤ ਸੀ। ਵੱਡੇ ਸਾਰੇ ਫਲੈਕਸ 'ਤੇ ਲਿਖਿਆ ਜੋ ਕਿਹਾ ਸੋ ਕੀਤਾ।

5

ਇਸ ਸਮਾਗਮ ਵਿੱਚ 5 ਜ਼ਿਲ੍ਹਿਆਂ ਦੇ ਕਰੀਬ 35 ਹਜ਼ਾਰ ਕਿਸਾਨਾਂ ਨੂੰ ਰਾਹਤ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

6

ਮਾਨਸਾ: ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਕੈਪਟਨ ਸਰਕਾਰ ਦੀ ਕਰਜ਼ ਮਾਫੀ ਸਕੀਮ ਦੀ ਸ਼ੁਰੂਆਤ ਅੱਜ ਤੋਂ ‘ਵਾਜਿਆਂ-ਗਾਜਿਆਂ’ ਨਾਲ ਹੋ ਗਈ। ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਸਮਾਗਮ ਨੂੰ ਹਰ ਪੱਖ ਤੋਂ ਕਾਂਗਰਸ ਪਾਰਟੀ ਦੇ ਚੋਣ ਵਾਅਦਿਆਂ ਪ੍ਰਤੀ ਸਾਰਥਕ ਬਣਾਉਣ ਦੀ ਕੋਸ਼ਿਸ਼ ਕੀਤੀ।

7

ਸਰਕਾਰ ਨੇ ਸਮਾਗਮ ਦਾ ਸਿਆਸੀ ਲਾਹਾ ਲੈਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ।

  • ਹੋਮ
  • ਪੰਜਾਬ
  • ਕੈਪਟਨ ਨੇ ਕਰਜ਼ ਮੁਆਫੀ ਕੀਤੀ 'ਕੈਸ਼'..!
About us | Advertisement| Privacy policy
© Copyright@2026.ABP Network Private Limited. All rights reserved.