ਬਾਰਸ਼ ਨੇ ਮਚਾਈ ਤਬਾਹੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 24 Sep 2018 05:12 PM (IST)
1
ਪੂਰੇ ਉੱਤਰੀ ਭਾਰਤ ਵਿੱਚ ਮੀਂਹ ਦਾ ਕਹਿਰ ਜਾਰੀ ਹੈ। ਹਿਮਾਚਲ ਦੇ ਨਾਲ-ਨਾਲ ਪੰਜਾਬ ਵਿੱਚ ਵੀ ਮੀਂਹ ਨਾਲ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
2
ਪੰਜਾਬ ਵਿੱਚ ਮੀਂਹ ਨਾਲ ਸਭ ਤੋਂ ਵੱਧ ਮਾਰ ਕਿਸਾਨਾਂ ਨੂੰ ਪਈ ਹੈ ਜਿਨ੍ਹਾਂ ਦੀ ਪੱਕੀ ਫ਼ਸਲ ਪਾਣੀ ਵਿੱਚ ਬਰਬਾਦ ਹੋ ਰਹੀ ਹੈ।
3
ਵੇਖੋ ਹੋਰ ਤਸਵੀਰਾਂ।
4
5
6
7
8
9
ਬਾਰਸ਼ ਦਾ ਪਾਣੀ ਇਸ ਕਦਰ ਵਰ੍ਹ ਰਿਹਾ ਹੈ ਕਿ ਚੰਡੀਗੜ੍ਹ ਦੀ ਮਕਬੂਲ ਸੁਖਨਾ ਝੀਲ ਵੀ ਨੱਕੋ-ਨੱਕ ਭਰ ਗਈ ਜਿਸ ਕਰਕੇ ਪਾਣੀ ਨੂੰ ਘੱਟ ਕਰਨ ਲਈ ਕਈ ਦਹਾਕਿਆਂ ਬਾਅਦ ਝੀਲ ਦੇ ਫਲੱਡ ਗੇਟ ਖੋਲ੍ਹਣੇ ਪਏ।
10
11
12
13
14
15
ਟਾਂਡਾ ਦੇ ਪਿੰਡ ਝਾਵਾਂ ਵਿੱਚ ਵੀ ਕਾਲਜ ਵਿਦਿਆਰਥਣਾਂ ਦੀ ਬੱਸ ਪਾਣੀ ਵਿੱਚ ਡੁੱਬ ਗਈ। ਪਿੰਡ ਵਾਸੀਆਂ ਨੇ ਵਿਦਿਆਰਥਣਾਂ ਨੂੰ ਸੁਰੱਖਿਅਤ ਬੱਸ ਵਿੱਚੋਂ ਬਾਹਰ ਕੱਢਿਆ।
16
17
ਪਹਾੜੀ ਖੇਤਰਾਂ ਵਿੱਚ ਫਸੇ ਸੈਲਾਨੀਆਂ ਤੇ ਸਥਾਨਕ ਲੋਕਾਂ ਨੂੰ ਹਵਾਈ ਫੌਜ ਦੇ ਹੈਲੀਕਾਪਟਰਾਂ ਰਾਹੀਂ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਰਿਹਾ ਹੈ।
18
19
20
21
22
23