✕
  • ਹੋਮ

ਦੀਨਾਨਗਰ 'ਚ ਪੁਲਿਸ ਨੂੰ ਵੱਡੇ ਗੈਂਗਸਟਰ ਦੀ ਸੂਹ ਮਿਲੀ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  23 Nov 2017 08:17 PM (IST)
1

ਸੂਤਰ ਦੱਸਦੇ ਹਨ ਕਿ ਪੁਲਿਸ ਨੂੰ ਇੱਥੇ ਕਿਸੇ ਗੈਂਗਸਟਰ ਦੀ ਮੋਬਾਈਲ ਲੋਕੇਸ਼ਨ ਪ੍ਰਾਪਤ ਹੋਈ ਹੈ।

2

ਦੀਨਾਨਗਰ ਦੇ ਕਸਬਾ ਪਿੰਡੋਰੀ ਮਹੰਤਾ ਵਿੱਚ ਕਿਸੇ ਵੱਡੇ ਗੈਂਗਸਟਰ ਦੇ ਲੁਕੇ ਹੋਣ ਦੀ ਖ਼ਬਰ ਹੈ।

3

ਪੁਲਿਸ ਨੇ ਗੈਂਗਸਟਰ ਦਾ ਨਾਂ ਖ਼ਬਰ ਲਿਖੇ ਜਾਣ ਤਕ ਨਸ਼ਰ ਨਹੀਂ ਸੀ ਕੀਤਾ।

4

ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਪਰ ਖ਼ਬਰ ਲਿਖੇ ਜਾਣ ਤਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

5

ਪਰ ਲਾਮ-ਲਸ਼ਕਰ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਕਿਸੇ ਬਹੁਤ ਹੀ ਵੱਡੇ ਗੈਂਗਸਟਰ ਜਾਂ ਅਪਰਾਧੀ ਨੂੰ ਫੜਨ ਦੀ ਕਾਰਵਾਈ ਹੋਵੇ।

  • ਹੋਮ
  • ਪੰਜਾਬ
  • ਦੀਨਾਨਗਰ 'ਚ ਪੁਲਿਸ ਨੂੰ ਵੱਡੇ ਗੈਂਗਸਟਰ ਦੀ ਸੂਹ ਮਿਲੀ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.