ਅਕਾਲੀ ਉਮੀਦਵਾਰ ਦੇ ਸਮਰੱਥਕਾਂ 'ਤੇ ਲੋਕਾਂ ਸੁੱਟੀਆਂ ਕੁਰਸੀਆਂ ਤੇ ਇੱਟਾਂ
ਏਬੀਪੀ ਸਾਂਝਾ | 31 Jan 2017 10:20 AM (IST)
1
ਚਰਚਾ ਹੈ ਕਿ ਹਲਕੇ ਦੇ ਉਮੀਦਵਾਰ ਹੱਲਾ ਹੁੰਦੇ ਹੀ ਮੌਕੇ ਤੋਂ ਖਿਸਕ ਗਏ। ਹਲਾਂਖਿ ਸੰਧੂ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ।
2
ਬੀਤੇ ਐਤਵਾਰ ਦੀ ਇਸ ਘਟਨਾ ਦੀ ਵੀਡੀਉ ਪੂਰੇ ਪੰਜਾਬ ਵਿੱਚ ਵਾਇਰਲ ਹੋ ਗਈ ਹੈ। ਇਸ ਵਿੱਚ ਲੋਕਾਂ ਦਾ ਗ਼ੁੱਸਾ ਇੰਨਾ ਸੀ ਕਿ ਲੋਕਾਂ ਨੇ ਕੁਰਸੀਆਂ ਚੁੱਕ-ਚੁੱਕ ਸਮਰੱਥਕਾਂ ਉੱਤੇ ਸੁੱਟੀਆਂ ਅਤੇ ਭਜਾ-ਭਜਾ ਕੇ ਕੁੱਟਿਆ।
3
ਚੰਡੀਗੜ੍ਹ: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਲਾਸੌਰ ਵਿੱਚ ਅਕਾਲੀ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਪ੍ਰਚਾਰ ਪ੍ਰੋਗਰਾਮ ਵਿੱਚ ਜੰਮਕੇ ਹੰਗਾਮਾ ਹੋਇਆ। ਉਮੀਦਵਾਰ ਦੀ ਕਿਸੇ ਗੱਲ ਤੋਂ ਖ਼ਫ਼ਾ ਲੋਕਾਂ ਨੇ ਅਕਾਲੀ ਸਮਰੱਥਕਾਂ ਉੱਤੇ ਕੁਰਸੀਆਂ ਤੇ ਇੱਟਾਂ ਸੁੱਟ ਕੇ ਭਜਾਇਆ।
4
5