ਕਰਵਾ ਚੌਥ ਮੌਕੇ ਪੰਜਾਬ ਪੁਲਿਸ ਦਾ ਸ਼ਲਾਘਾਯੋਗ ਉਪਰਾਲਾ...ਦੇਖੋ ਤਸਵੀਰਾਂ
ਏਬੀਪੀ ਸਾਂਝਾ | 07 Oct 2017 05:09 PM (IST)
1
2
3
ਬਿਨ੍ਹਾਂ ਹੈਲਮਟ ਤੋਂ ਗੱਡੀ ਚਲਾਉਣ ਵਾਲੀਆਂ ਇਹਨਾਂ ਔਰਤਾਂ ਦੀ ਕਿਸੇ ਸੜਕ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਾ ਹੋਵੇ ਇਸ ਲਈ ਅਸੀਂ ਇਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਿਆਂ ਇਹ ਉਪਰਾਲਾ ਕੀਤਾ ਹੈ।
4
ਉਨ੍ਹਾਂ ਦੱਸਿਆ ਕਿ ਔਰਤਾਂ ਕਰਵਾ ਚੌਥ 'ਤੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ।
5
ਏਡੀਸੀਪੀ ਟਰੈਫਿਕ ਜਸਵੰਤ ਕੌਰ ਨੇ ਸ਼ਹਿਰ ਦੇ ਵੱਖ ਵੱਖ ਚੌਰਾਹਿਆਂ ਵਿੱਚ ਖੜ੍ਹੇ ਹੋ ਕੇ ਔਰਤਾਂ ਨੂੰ ਹੈਲਮੇਟ ਵੰਡੇ ਅਤੇ ਅੱਗੇ ਤੋਂ ਬਿਨ੍ਹਾਂ ਹੈਲਮੇਟ ਦੇ ਗੱਡੀ ਨਾ ਚਲਾਉਣ ਦੀ ਅਪੀਲ ਕੀਤੀ।
6
ਅੰਮ੍ਰਿਤਸਰ ਟਰੈਫਿਕ ਪੁਲਿਸ ਵਲੋਂ ਹੈਲਮਟ ਬਿਨ੍ਹਾਂ ਡਰਾਈਵਿੰਗ ਕਰਨ ਵਾਲੀਆਂ ਔਰਤਾਂ ਨੂੰ ਮੁਫ਼ਤ ਹੈਲਮਟ ਵੰਡੇ ਗਏ।
7
ਅੰਮ੍ਰਿਤਸਰ- ਪੂਰੇ ਦੇਸ਼ ਚ ਔਰਤਾਂ ਵਲੋਂ ਆਪਣੇ ਪਤੀ ਦੀ ਲੰਮੀ ਉਮਰ ਲਈ ਰੱਖੇ ਜਾਣ ਵਾਲੇ ਕਰਵਾ ਚੌਥ ਦੇ ਵਰਤ ਮੌਕੇ ਅੰਮ੍ਰਿਤਸਰ ਪੁਲਿਸ ਨੇ ਵਰਤ ਰੱਖਣ ਵਾਲੀਆਂ ਇਹਨਾਂ ਔਰਤਾਂ ਨੂੰ ਇੱਕ ਅਨੋਖਾ ਤੋਹਫ਼ਾ ਦਿੱਤਾ।