ਰਾਹੁਲ ਗਾਂਧੀ ਨੇ ਕੈਪਟਨ ਨੂੰ ਕਰਵਾਈ ਟਰੈਕਟਰ ਦੀ ਸਵਾਰੀ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 15 May 2019 07:23 PM (IST)
1
2
3
ਰੈਲੀ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਰੈਕਟਰ ਦੀ ਸਵਾਰੀ ਦਾ ਨਜ਼ਾਰਾ ਮਾਣਿਆ ਅਤੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਬਿਠਾ ਕੇ ਟਰੈਕਟਰ ਚਲਾਇਆ।
4
ਚੋਣ ਪ੍ਰਚਾਰ ਚੋਣ ਪ੍ਰਚਾਰ ਦੌਰਾਨ ਸਿਆਸਤਦਾਨ ਵੀ ਕਈ ਵਾਰ ਸ਼ੁਗਲ ਮੇਲਾ ਕਰ ਜਾਂਦੇ ਹਨ ਅਤੇ ਅੱਜ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਹੋ ਕੀਤਾ। ਦੌਰਾਨ
5
6
ਦੇਖੋ ਹੋਰ ਤਸਵੀਰਾਂ।
7
ਰਾਹੁਲ ਗਾਂਧੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਫੈਲ ਰਹੀ ਹੈ।
8
9
ਵੀਡੀਓ ਵਿੱਚ ਦਿੱਸ ਰਿਹਾ ਹੈ ਕਿ ਰਾਹੁਲ ਤਾਂ ਟਰੈਕਟਰ ਚਲਾਉਣਾ ਜਾਣਦੇ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੈਠਣਾ ਨਹੀਂ ਜਾਣਦੇ, ਜਾਂ ਹੋ ਸਕਦਾ ਹੈ ਕਿ ਉਹ ਕਾਹਲੀ ਵਿੱਚ ਬੈਠ ਗਏ ਹੋਣ।
10
ਰਾਹੁਲ ਨੇ ਬਰਗਾੜੀ ਵਿੱਚ ਫ਼ਰੀਦਕੋਟ ਲੋਕ ਸਭਾ ਹਲਕੇ ਨੂੰ ਸੰਬੋਧਨ ਕਰਨ ਮਗਰੋਂ ਲੁਧਿਆਣਾ ਸੰਸਦੀ ਹਲਕੇ ਲਈ ਮੁੱਲਾਂਪੁਰ ਵਿੱਚ ਰੈਲੀ ਕੀਤੀ।
11