ਬਠਿੰਡਾ 'ਚ ਬਾਰਸ਼ ਨੇ ਫਿਰ ਸੁਕਾਏ ਸਾਹ, ਜਨਜੀਵਨ ਪ੍ਰਭਾਵਿਤ
ਏਬੀਪੀ ਸਾਂਝਾ | 25 Jul 2019 11:52 AM (IST)
1
2
3
ਬੀਤੀ ਰਾਤ ਇਲਾਕੇ ‘ਚ ਸੰਘਣੇ ਬਦਲ ਛਾਏ ਰਹੇ ਤੇ ਨਾਲ ਹੀ ਠੰਢੀਆਂ ਹਵਾਵਾਂ ਚੱਲਦੀਆਂ ਰਹੀਆਂ।
4
ਬਾਜ਼ਾਰਾਂ ‘ਚ ਪਾਣੀ ਭਰਨ ਨਾਲ ਲੋਕਾਂ ਦੇ ਕਾਰੋਬਾਰ ‘ਤੇ ਕਾਫੀ ਅਸਰ ਪਿਆ ਹੈ।
5
ਪਿਛਲੇ ਦਿਨੀ ਮੌਸਮ ਵਿਭਾਗ ਵੱਲੋਂ ਕੁਝ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਚੱਲਦਿਆਂ ਬਠਿੰਡਾ ਵਿੱਚ ਇੱਕ ਵਾਰ ਫੇਰ ਪਾਣੀ-ਪਾਣੀ ਹੋਣ ਦੇ ਆਸਾਰ ਦਿਖਾਈ ਦੇ ਰਹੇ ਹਨ।
6
ਬਠਿੰਡਾ ‘ਚ ਇੱਕ ਵਾਰ ਫੇਰ ਤੋਂ ਬਾਰਸ਼ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਨਾਲ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਸ ਤੋਂ ਬਾਅਦ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।