ਸ਼ਿਮਲਾ ਵਿੱਚ ਹੋਈ ਬਰਫਬਾਰੀ ਦਾ ਸੈਲਾਨੀਆਂ ਨੇ ਖੂਬ ਆਨੰਦ ਮਾਣਿਆ। ਵੇਖੋ ਕੁਝ ਤਸਵੀਰਾਂ
ਅੱਜ ਸਵੇਰ ਤੋਂ ਜਿੱਥੇ ਪੂਰੇ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਉੱਥੇ ਪਹਾੜਾਂ ਦੀ ਰਾਣੀ ਸ਼ਿਮਲਾ ਵਿੱਚ ਵੀ ਬਰਫਬਾਰੀ ਹੋਈ।