ਬਠਿੰਡਾ ਦੇ ਡਾਕਘਰ 'ਚ ਬੰਬ ਦੀ ਅਫਵਾਹ ਨਾਲ ਪਿਆ ਗਾਹ
ਏਬੀਪੀ ਸਾਂਝਾ | 04 May 2018 05:53 PM (IST)
1
ਪਾਰਸਲ ਵਿੱਚ ਬੰਦ ਸ਼ਟਰ ਪ੍ਰੋਟੈਕਸ਼ਨ ਯੰਤਰ ਬਠਿੰਡਾ ਦੇ ਲਹਿਰਾ ਮੁਹੱਬਤ ਤੋਂ ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਭੇਜਿਆ ਜਾ ਰਿਹਾ ਸੀ।
2
ਬਾਅਦ ਵਿੱਚ ਪਤਾ ਲੱਗਾ ਕਿ ਇਹ ਤਾਂ ਦਰਵਾਜ਼ੇ 'ਤੇ ਲੱਗਣ ਵਾਲਾ ਸਕਿਓਰਟੀ ਯੰਤਰ ਇਹ ਬੀਪ ਦੀ ਆਵਾਜ਼ ਕਰ ਰਿਹਾ ਸੀ।
3
ਪੁਲਿਸ ਨੇ ਪਾਰਸਲ ਖੁਲ੍ਹਵਾ ਕੇ ਜਾਂਚ ਕੀਤੀ।
4
ਬੰਬ ਦਾ ਖ਼ਦਸ਼ਾ ਪੈਣ ਕਾਰਨ ਡਾਕਖਾਨੇ ਦੇ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ।
5
ਉਨ੍ਹਾਂ ਫੌਰਨ ਪੁਲਿਸ ਬੁਲਾ ਲਈ।
6
ਬਠਿੰਡਾ: ਡਾਕਖਾਨੇ ਵਿੱਚ ਪਹੁੰਚੇ ਇੱਕ ਪਾਰਸਲ ਚ ਅਚਾਨਕ ਟੂੰ-ਟੂੰ (ਬੀਪ) ਦੀਆਂ ਆਵਾਜ਼ਾਂ ਨਾਲ ਡਰ ਦਾ ਮਾਹੌਲ ਬਣ ਗਿਆ।