ਵਿਸਾਖੀ ਸੈਲੀਬ੍ਰੇਸ਼ਨ ਦੌਰਾਨ ਖ਼ਾਲਸਾਈ ਰੰਗ 'ਚ ਰੰਗੇ ਆਸਟ੍ਰੇਲੀਆਈ ਲੀਡਰ
ਏਬੀਪੀ ਸਾਂਝਾ | 28 Apr 2018 08:54 PM (IST)
1
2
3
4
5
6
7
8
9
10
11
12
13
14
15
16
ਮੈਲਬਾਰਨ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਸਤਾਰ ਸਜਾ ਕੇ ਜੈਕਾਰੇ ਗੂੰਜਾਏ।
17
18
19
20
21
22
23
24
ਵੇਖੋ SinghStaion.net ਤੋਂ ਧੰਨਵਾਦ ਸਹਿਤ ਪ੍ਰਾਪਤ ਕੀਤੀਆਂ ਕੁਝ ਹੋਰ ਤਸਵੀਰਾਂ।
25
ਖਾਲਸਾ ਸਿਰਜਣਾ ਦਿਹਾੜੇ ਨੂੰ ਸਮਰਪਿਤ ਸਿੱਖ ਭਾਈਚਾਰੇ ਵੱਲੋਂ ਹਰ ਸਾਲ ਪੂਰਾ ਅਪ੍ਰੈਲ ਮਹੀਨਾ ਪ੍ਰੋਗਰਾਮ ਕਰਵਾਏ ਜਾਂਦੇ ਹਨ।
26
ਸਿੱਖ ਭਾਈਚਾਰੇ ਸਮੇਤ ਬਾਕੀ ਧਰਮਾਂ ਦੇ ਲੋਕ ਵੀ ਸ਼ਾਮਿਲ ਹੋਏ।
27
ਆਸਟ੍ਰੇਲੀਆ ਵਸਦੇ ਸਿੱਖ ਭਾਈਚਾਰੇ ਨੇ ਪਹਿਲੀ ਵਾਰ ਇੰਨੇ ਵੱਡੇ ਪੱਧਰ ਤੇ ਵਿਸਾਖੀ ਦਾ ਦਿਹਾੜਾ ਮਨਾਇਆ ਹੈ।
28
ਮਲੇਸ਼ੀਆ ਦੇ ਸਿੱਖ ਬੈਂਡ ਨੇ ਖਾਸ ਤੌਰ ਕੇ ਸ਼ਿਰਕਤ ਕੀਤੀ।
29
ਮੈਲਬਾਰਨ ਦਾ ਦਿਲ ਕਹੇ ਜਾਂਦੇ ਫੈਡਰੇਸ਼ਨ ਸਕੁਏਰ 'ਤੇ ਖਾਲਸੇ ਦਾ ਜਾਹੋ ਜਲਾਲ ਵੇਖਿਆਂ ਹੀ ਬਣਦਾ ਸੀ।
30
ਆਸਟ੍ਰੇਲੀਆ ਰਹਿੰਦੇ ਸਿੱਖ ਭਾਈਚਾਰੇ ਨੇ ਧੂਮਧਾਮ ਨਾਲ ਖਾਲਸੇ ਦਾ ਸਿਰਜਣਾ ਦਿਹਾੜਾ ਮਨਾਇਆ।