ਕੇਸਰੀ ਰੰਗ ਚ ਰੰਗਿਆਂ ਸੁਲਤਾਨਪੁਰ ਲੋਧੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 02 Nov 2019 03:34 PM (IST)
1
ਤਖ਼ਤ ਸਾਹਿਬਾਨ ਦੇ ਜੱਥੇਦਾਰ, ਸੰਤ ਸਮਾਜ ਦੇ ਆਗੂ ਅਤੇ ਰਾਜਨੀਤਕ ਹਸਤੀਆਂ ਨੇ ਇਸ ਮੌਕੇ ਹਾਜ਼ਰੀ ਭਰੀ।
2
12 ਨਵੰਬਰ ਤੱਕ ਨਿਰੰਤਰ ਗੁਰਮਤਿ ਸਮਾਗਮ ਚਲਾਏ ਜਾਣਗੇ।
3
ਇੱਥੇ ਭਾਰਤ ਭਰ 'ਚ ਅਰੰਭ ਹੋਏ ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਸੰਗਤ ਨੇ ਇਸ ਦਾ ਅਨੰਦ ਮਾਣਿਆਂ।
4
ਗੁਰਪੁਰਬ ਦੇ ਮੱਦੇਨਜ਼ਰ ਗੁਰਦੁਆਰਾ ਬੇਰ ਸਾਹਿਬ ਵਿਖੇ ਸੰਗਤ ਦਾ ਸੈਲਾਬ ਆਇਆ।