'ਪਦਮਾਵਤ' ਲਈ ਪਟਿਆਲਾ 'ਚ ਸਖ਼ਤ ਪਹਿਰਾ
ਏਬੀਪੀ ਸਾਂਝਾ | 25 Jan 2018 01:46 PM (IST)
1
ਬਦਲਾਅ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਫ਼ਿਲਮ ਵਿੱਚ ਇਤਿਹਾਸ ਨੂੰ ਤੋੜ ਮਰੋੜਨ ਦੀ ਗੱਲ ਦੀ ਨਿੰਦਾ ਕੀਤੀ ਸੀ।
2
ਸੈਂਸਰ ਬੋਰਡ ਵੱਲੋਂ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਬਦਲਾਅ ਕਰ ਕੇ ਪਦਮਾਵਤ ਰਿਲੀਜ਼ ਕੀਤੀ ਗਈ ਹੈ।
3
ਸਿਨੇਮਾ ਤੋਂ ਪਤਾ ਲੱਗਾ ਹੈ ਕਿ ਪਦਮਾਵਤ ਦੀਆਂ ਇਸ ਹਫਤੇ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ।
4
ਪਟਿਆਲਾ ਵਿੱਚ ਫ਼ਿਲਮ ਕਾਰਨ ਹਾਲੇ ਤਕ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਜਾਣਕਾਰੀ ਨਹੀਂ ਹੈ।
5
ਪੁਲਿਸ ਨੇ ਮਾਲ ਰੋਡ 'ਤੇ ਸਥਿਤ ਮਲਟੀਪਲੈਕਸ ਦੇ ਇੱਕ ਕਿਲੋਮੀਟਰ ਦੇ ਖੇਤਰ ਅੰਦਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ।
6
ਫ਼ਿਲਮ ਦੇ ਵਿਵਾਦਾਂ ਵਿੱਚ ਰਹਿਣ ਕਾਰਨ ਤੇ ਲਗਾਤਾਰ ਵਿਰੋਧ ਨੂੰ ਵੇਖਦਿਆਂ ਜਿਸ ਸਿਨੇਮਾ ਵਿੱਚ ਫ਼ਿਲਮ ਲੱਗੀ, ਉੱਥੇ ਪੁਲਿਸ ਦਾ ਸਖ਼ਤ ਪਹਿਰਾ ਹੈ।
7
ਮੁੱਖ ਮੰਤਰੀ ਦੇ ਸ਼ਹਿਰ ਵਿੱਚ ਵੀ ਫ਼ਿਲਮ 'ਪਦਮਾਵਤ' ਰਿਲੀਜ਼ ਹੋ ਚੁੱਕੀ ਹੈ।