ਸਿੱਧੂ ਤੇ ਜਾਖੜ 'ਤੇ ਜਿੱਤ ਦੀ ਖੁਮਾਰੀ
ਏਬੀਪੀ ਸਾਂਝਾ | 15 Oct 2017 12:36 PM (IST)
1
2
3
4
5
6
7
ਵੱਡੀ ਲੀਡ ਕਾਰਨ ਕਾਂਗਰਸੀਆਂ ਨੂੰ ਜਿੱਤ ਦਾ ਸਰੂਰ ਚੜ੍ਹ ਗਿਆ ਹੈ। ਅੱਗੇ ਤਸਵੀਰਾਂ ਵਿੱਚ ਵੇਖੋ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਕਿਸ ਤਰ੍ਹਾਂ ਵਰਕਰਾਂ ਨਾਲ ਖੁਸ਼ੀ ਸਾਂਝੀ ਕਰ ਰਹੇ ਹਨ।
8
11 ਤਰੀਕ ਨੂੰ ਪਈਆਂ ਵੋਟਾਂ ਦੀ ਗਿਣਤੀ ਤਰੀਬਨ ਹੋ ਗਈ ਹੈ ਅਤੇ ਗਿਣਤੀ ਅੰਤਮ ਦੌਰ ਵਿੱਚ ਹੈ।
9
ਨਤੀਜਿਆਂ ਦੇ ਇਸ ਰੁਝਾਨ ‘ਤੇ ਸ਼ਬਦਾਂ ਦੇ ਜਾਦੂਗਰ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਸ ਥੱਪੜ ਦੀ ਗੂੰਜ ਦਿੱਲੀ ਤਕ ਸੁਣਾਈ ਦੇਵੇਗੀ।
10
ਹੁਣ ਤਕ ਦੇ ਅੰਕੜੇ ਦੱਸਦੇ ਹਨ ਕਿ ਕਾਂਗਰਸ ਦੇ ਸੁਨੀਲ ਜਾਖੜ ਨੂੰ 4,56,250 ਵੋਟਾਂ ਨਾਲ ਸਭ ਤੋਂ ਮੋਹਰੀ ਹਨ। ਭਾਜਪਾ ਦੇ ਸਵਰਨ ਸਲਾਰੀਆ ਦੇ ਖਾਤੇ ਹੁਣ ਤਕ 2,74,090 ਪੈ ਗਈਆਂ ਹਨ, ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਦੇ ਹਿੱਸੇ ਕੁੱਲ 21,509 ਵੋਟਾਂ ਆਈਆਂ ਹਨ।
11
ਗੁਰਦਾਸਪੁਰ ਜ਼ਿਮਨੀ ਚੋਣ ਦੇ ਨਤੀਜੇ ਲਗਾਤਾਰ ਆ ਰਹੇ ਹਨ। ਇਨ੍ਹਾਂ ਪ੍ਰਾਪਤ ਹੋ ਰਹੇ ਨਤੀਜਿਆਂ ਤੋਂ ਕਾਂਗਰਸ ਜਿੱਤ ਵੱਲ ਵਧਦੀ ਨਜ਼ਰ ਆ ਰਹੀ ਹੈ ਤੇ ਹੋਰਨਾਂ ਪਾਰਟੀਆਂ ਨਾਲੋਂ ਕਾਂਗਰਸ ਦਾ ਫਾਸਲਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ।