ਅੰਮ੍ਰਿਤਸਰ ’ਚ ਨੂਰਾ ਸਿਸਟਰਜ਼ ਤੇ ਵਡਾਲੀ ਪਿਉ-ਪੁੱਤ ਨੇ ਲੁੱਟਿਆ ਸੂਫੀ ਮੇਲਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 12 Feb 2019 09:24 PM (IST)
1
ਉੱਭਰਦੀ ਗਾਇਕਾ ਖਿਆਤੀ ਮਹਿਰਾ ਨੇ ਵੀ ਹਾਜ਼ਰੀ ਲਵਾਈ।
2
3
4
ਦੋਵਾਂ ਭੈਣਾਂ ਨੇ ਅੱਧੀ ਦਰਜਨ ਤੋ ਵੱਧ ਗੀਤਾਂ ਨੂੰ ਸੂਫੀ ਮਤ ਦੀ ਸ਼ਹਿਬਰ ਸ਼ਾਮ ਨੂੰ ਆਪਣੇ ਨਾਮ ਕਰ ਲਿਆ।
5
6
ਜੋਤੀ ਨੂਰਾ ਨੇ ਸੂਫੀ ਅੰਦਾਜ ਵਿੱਚ ਮੇਲੇ ਦੀ ਆਖਰੀ ਸ਼ਾਮ ਦੀ ਸ਼ੁਰੂਆਤ ਕੀਤੀ, ਜਿਸ ਨੂੰ ਕੁਝ ਸਮੇਂ ਬਾਅਦ ਸੁਲਤਾਨਾ ਨੂਰਾ ਨੇ ਪੁੱਜ ਕੇ ਚਾਰ ਚੰਨ ਲਾ ਦਿੱਤੇ।
7
8
9
ਅੱਜ ਦੀ ਸ਼ਾਮ ਨੂਰਾ ਸਿਸਟਰਜ਼ ਤੇ ਵਡਾਲੀ ਪਿਉ-ਪੁੱਤ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ।
10
11
12
13
ਵਡਾਲੀ ਪਿਤਾ-ਪੁੱਤ ਦੀ ਜੋੜੀ ਦੇ ਗੀਤਾ ਨੇ ਮੇਲੇ ਵਿੱਚ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ।
14
ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਵਿੱਚ ਅੱਜ ਸੂਫੀ ਮੇਲੇ ਦੀ ਆਖ਼ਰੀ ਸ਼ਾਮ ਸੀ।