ਸੁਖਬੀਰ ਨੇ ਰੱਜ ਕੇ ਖਿੱਚਵਾਈਆਂ ਸੈਲਫ਼ੀਆਂ ਤੇ ਨੌਜਵਾਨਾਂ ਨੂੰ ਦਿੱਤੇ ਆਟੋਗ੍ਰਾਫ਼, ਦੇਖੋ ਤਸਵੀਰਾਂ
ਏਬੀਪੀ ਸਾਂਝਾ | 04 May 2019 09:14 PM (IST)
1
2
3
4
5
6
7
8
9
ਜਲਾਲਾਬਾਦ ਤੋਂ ਵਿਧਾਇਕ ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨਾਲ ਹੋਵੇਗਾ।
10
ਦੇਖੋ ਸੁਖਬੀਰ ਬਾਦਲ ਦੀ ਚੋਣ ਮੁਹਿੰਮ ਦੀਆਂ ਕੁਝ ਤਸਵੀਰਾਂ।
11
ਇਸ ਮੌਕੇ ਜਿੱਥੇ ਸੁਖਬੀਰ ਨੇ ਆਮ ਲੋਕਾਂ ਨਾਲ ਹੱਥ ਮਿਲਾਏ, ਉੱਥੇ ਨੌਜਵਾਨਾਂ ਨਾਲ ਸੈਲਫ਼ੀਆਂ ਕਰਵਾਈਆਂ ਤੇ ਖ਼ੂਬ ਆਟੋਗ੍ਰਾਫ਼ ਵੀ ਦਿੱਤੇ।
12
ਸੁਖਬੀਰ ਬਾਦਲ ਨੇ ਆਪਣੇ ਵਿਧਾਨ ਸਭਾ ਹਲਕੇ ਜਲਾਲਾਬਾਦ ਦੇ ਪਿੰਡਾਂ ਵਿੱਚ ਆਪਣੀ ਫ਼ਿਰੋਜ਼ਪੁਰ ਤੋਂ ਲੋਕ ਸਭਾ ਉਮੀਦਵਾਰੀ ਦਾ ਪ੍ਰਚਾਰ ਕੀਤਾ।
13
ਫ਼ਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਜਿੱਥੇ ਵਿਰੋਧੀਆਂ ਨੂੰ ਖ਼ੂਬ ਰਗੜੇ ਲਾਏ, ਉੱਥੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਫ਼ੋਟੋ ਸੈਸ਼ਨ ਦਾ ਖ਼ਾਸ ਧਿਆਨ ਰੱਖਿਆ।