ਪੋਲਿੰਗ ਬੂਥ 'ਤੇ ਆਹਮੋ-ਸਾਹਮਣੇ ਹੋਏ ਗੁਰਦਾਸ ਬਾਦਲ ਤੇ ਸੁਖਬੀਰ, ਹਰਸਿਮਰਤ ਨੇ ਲਾਏ ਪੈਰੀਂ ਹੱਥ
ਏਬੀਪੀ ਸਾਂਝਾ | 30 Dec 2018 02:06 PM (IST)
1
2
3
ਅੱਜ ਇਸ ਮਿਲਣੀ ਨੇ ਇਹ ਸਾਬਤ ਕਰ ਦਿੱਤਾ ਕਿ ਦੋਵਾਂ ਪਰਿਵਾਰਾਂ ਵਿੱਚ ਸਿਆਸੀ ਮਤਭੇਦ ਜ਼ਰੂਰ ਹਨ ਪਰ ਰਿਸ਼ਤਿਆਂ ਦਾ ਨਿੱਘ ਤੇ ਪਿਆਰ ਅਜੇ ਵੀ ਬਣਿਆ ਹੋਇਆ ਹੈ।
4
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਦੋਵਾਂ ਪਰਿਵਾਰਾਂ ਵਿੱਚ ਦੂਰੀਆਂ ਬਣ ਗਈਆਂ ਸਨ।
5
ਹਰਸਿਮਰਤ ਬਾਦਲ ਨੇ ਗੁਰਦਾਸ ਸਿੰਘ ਬਾਦਲ ਨੂੰ ਆਪਣੇ ਘਰ ਖਾਣੇ 'ਤੇ ਆਉਣ ਲਈ ਸੱਦਾ ਦਿੱਤਾ।
6
ਪਿੰਡ ਬਾਦਲ ਵਿੱਚ ਵੋਟ ਪਾਉਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਪਤਨੀ ਹਰਮਿਸਰਤ ਬਾਦਲ ਦਾ ਸਾਹਮਣਾ ਆਪਣੇ ਚਾਚਾ ਗੁਰਦਾਸ ਸਿੰਘ ਬਾਦਲ ਨਾ ਹੋ ਗਿਆ।
7
ਪੰਚਾਇਤ ਚੋਣਾਂ ਵਿੱਚ ਅੱਜ ਪਿੰਡ ਬਾਦਲ ਵਿੱਚ ਬਾਦਲ ਪਰਿਵਾਰ ਨੇ ਵੋਟ ਪਾਈ। ਵੋਟ ਪਾਉਣ ਵੇਲੇ ਪੋਲਿੰਗ ਬੂਥ ਵਿੱਚ ਚਾਚਾ-ਭਤੀਜਾ ਤੇ ਭਤੀਜ ਨੰਹੂ ਆਹਮਣੇ ਸਾਹਮਣੇ ਆ ਗਏ।
8
ਇਸ ਮੌਕੇ ਦੋਵਾਂ ਨੇ ਆਪਣੇ ਗੁਰਦਾਸ ਸਿੰਘ ਬਾਦਲ ਨੂੰ ਮਿਲ ਕੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ। ਇਸ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਵੀ ਆਪਣੇ ਚਾਚਾ ਸਹੁਰਾ ਗੁਰਦਾਸ ਬਾਦਲ ਤੋਂ ਆਸ਼ੀਰਵਾਦ ਹਾਸਲ ਕੀਤਾ।