✕
  • ਹੋਮ

ਕੈਪਟਨ ਸਰਕਾਰ ਦੇ ਫੈਸਲੇ ਖ਼ਿਲਾਫ਼ ਮਰਨ ਵਰਤ ’ਤੇ ਬੈਠੇ ਅਧਿਆਪਕ, ਵੋਖੇ ਤਸਵੀਰਾਂ

ਏਬੀਪੀ ਸਾਂਝਾ   |  08 Oct 2018 07:45 PM (IST)
1

ਇਸ ਸਬੰਧੀ ਪੀੜਤ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।

2

3

4

5

6

7

ਵੇਖੋ ਹੋਰ ਤਸਵੀਰਾਂ।

8

ਬੱਚਿਆਂ ਦੇ ਮਾਪਿਆਂ ਨੇ ਚਿੰਤਾ ਪ੍ਰਗਟਾਈ ਕਿ ਖੁਦ ਮਾਨਸਿਕ ਤੇ ਆਰਥਿਕ ਤੌਰ ’ਤੇ ਪ੍ਰੇਸ਼ਾਨ ਅਧਿਆਪਕ ਉਨ੍ਹਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਕਿਵੇਂ ਦੇ ਪਾਉਣਗੇ?

9

ਇਸ ਦੌਰਾਨ ਸਿਰਫ ਅਧਿਆਪਕ ਹੀ ਨਹੀਂ, ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਂ ਬਾਪ ਵੀ ਅਧਿਆਪਕਾਂ ਨਾਲ ਇਸ ਲੜਾਈ ਵਿੱਚ ਕੁੱਦ ਪਏ ਹਨ।

10

ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖ਼ੇ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਦੇ ਨੇੜੇ ਅਧਿਆਪਕ ਮਰਨ ਵਰਤ ’ਤੇ ਬੈਠੇ ਹਨ।

11

ਹਰ ਅਧਿਆਪਕ ਦੇ ਕਿਸੇ ਨਾ ਕਿਸੇ ਕਰਜ਼ੇ ਦੀ ਕਿਸ਼ਤ ਚੱਲਦੀ ਹੈ, ਪਰ ਸਰਕਾਰ ਦਾ ਤਨਖਾਹਾਂ ਵਧਾਉਣ ਦੀ ਬਜਾਏ ਮੌਜੂਦਾ ਤਨਖ਼ਾਹਾਂ ਵਿੱਚੋਂ ਵੀ 75 ਫੀਸਦੀ ਕਟੌਤੀ ਕਰ ਦੇਣ ਦੇ ਫੈਸਲੇ ਨੇ ਉਨ੍ਹਾਂ ਨੂੰ ਵੱਡਾ ਝਟਕਾ ਦਿੱਤਾ ਹੈ।

12

ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੀ ਆਮਦਨ ਦੇ ਹਿਸਾਬ ਨਾਲ ਖ਼ਰਚੇ ਤੈਅ ਕੀਤੇ ਹੁੰਦੇ ਹਨ।

13

ਪੰਜਾਬ ਸਰਕਾਰ ਪੰਜਾਬ ਦੇ ਨੌਂ ਹਜ਼ਾਰਾਂ ਦੇ ਕਰੀਬ ਅਧਿਆਪਕਾਂ ਦੀ ਤਨਖਾਹ ਵਿੱਚੋਂ 75 ਫੀਸਦੀ ਕਟੌਤੀ ਕਰਨ ਜਾ ਰਹੀ, ਜਿਸ ਦੇ ਬਾਅਦ 40 ਤੋਂ 50 ਹਜ਼ਾਰ ਤਨਖਾਹ ਲੈਣ ਵਾਲੇ ਅਧਿਆਪਕਾਂ ਦੀ ਤਨਖਾਹ ਕੇਵਲ 15 ਹਜ਼ਾਰ ਰੁਪਏ ਬਚ ਜਾਂਦੀ ਹੈ।

14

ਅਧਿਆਪਕਾਂ ਨੇ ‘ਅਧਿਆਪਕ ਮੋਰਚਾ’ ਨਾਂ ਦੇ ਬੈਨਰ ਹੇਠ 26 ਜੱਥੇਬੰਦੀਆ ਦੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਹਨ।

15

ਅਧਿਆਪਕ ਦੇਸ਼ ਦੇ ਬੱਚਿਆਂ ਦਾ ਭਵਿੱਖ ਸਿਰਜਦੇ ਪਰ ਅੱਜ ਉਨ੍ਹਾਂ ਨੂੰ ਖੁਦ ਆਪਣੇ ਭਵਿੱਖ ਦੀ ਚਿੰਤਾ ਲਈ ਧਰਨਾ ਦੇਣੇ ਪੈ ਰਹੇ ਹਨ।

16

  • ਹੋਮ
  • ਪੰਜਾਬ
  • ਕੈਪਟਨ ਸਰਕਾਰ ਦੇ ਫੈਸਲੇ ਖ਼ਿਲਾਫ਼ ਮਰਨ ਵਰਤ ’ਤੇ ਬੈਠੇ ਅਧਿਆਪਕ, ਵੋਖੇ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.