ਗੁਰੂਘਰ 'ਚੋਂ ਗੋਲਕ ਚੋਰੀ, ਵੇਖੋ ਸੀਸੀਟੀਵੀ ਤਸਵੀਰਾਂ
ਏਬੀਪੀ ਸਾਂਝਾ | 27 Jul 2018 03:41 PM (IST)
1
ਸੂਚਨਾ ਦੇਣ ਦੇ ਬਾਵਜੂਦ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ 'ਤੇ ਪਿੰਡ ਵਾਸੀਆਂ ਵਿੱਚ ਕਾਫੀ ਰੋਸ ਹੈ।
2
ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ, ਪਰ ਪੁਲਿਸ ਦੇ ਹੱਥ ਫਿਲਹਾਲ ਖਾਲੀ ਹਨ।
3
ਚੋਰਾਂ ਨੇ ਭਾਰੀ ਭਰਕਮ ਗੋਲਕ ਦਰਬਾਰ ਸਾਹਿਬ ਅੰਦਰੋਂ ਚੁੱਕ ਕੇ ਹੀ ਲੈ ਗਏ।
4
ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ਕਿ ਗੋਲਕ ਨੂੰ ਕਈ ਮਹੀਨਿਆਂ ਤੋਂ ਖੋਲ੍ਹਿਆ ਨਹੀਂ ਸੀ ਗਿਆ।
5
ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਘੁਮਿਆਰਾ ਦੇ ਗੁਰੂਘਰ ਵਿੱਚ ਚੋਰੀ ਹੋਈ ਹੈ। ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਹੈ।