ਜੀਟੀ ਰੋਡ 'ਤੇ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਦੋ ਦਰਜਣ ਤੋਂ ਵੱਧ ਫੱਟੜ
ਏਬੀਪੀ ਸਾਂਝਾ | 30 Nov 2018 09:36 AM (IST)
1
ਜ਼ਖ਼ਮੀਆਂ ਵਿੱਚ ਜ਼ਿਆਦਾਤਰ ਫੈਕਟਰੀ ਕਾਮੇ ਹੀ ਹਨ।
2
ਸੰਘਣੀ ਧੁੰਦ ਕਾਰਨ ਸਵੇਰੇ ਤਕਰੀਬਨ ਅੱਠ ਕੁ ਵਜੇ ਨਿੱਜੀ ਫੈਕਟਰੀ ਦੀ ਬੱਸ ਤੇ ਟਰੱਕ ਦੀ ਟੱਕਰ ਹੋ ਗਈ।
3
ਇਨ੍ਹਾਂ ਵਿੱਚ ਹੀ ਇੱਕ ਇਨੋਵਾ ਕਾਰ ਆ ਕੇ ਵੱਜੀ।
4
ਜ਼ਖ਼ਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
5
ਤਿੰਨ ਵਾਹਨਾਂ ਦੀ ਟੱਕਰ ਕਾਰਨ ਦੋ ਦਰਜਣ ਤੋਂ ਵੱਧ ਜਣੇ ਜ਼ਖ਼ਮੀ ਹੋ ਗਏ ਹਨ।
6
ਖੰਨਾ ਨੇੜੇ ਜੀਟੀ ਰੋਡ 'ਤੇ ਸੰਘਣੀ ਧੁੰਦ ਕਾਰਨ ਵੱਡਾ ਹਾਦਸਾ ਵਾਪਰਿਆ ਹੈ।